JalRaj – Galti Lyrics

ਕਾਹਨੂੰ ਕਿੱਤੀ ਮੈਥੋਂ ਯਾਰੀ? ਤੇ ਫਸਾ ਦੀ ਯੇ ਗਰਾਰੀ
ਤੇਰੇ ਬੇਵਫ਼ਾ ਜਿਹੇ ਦਿਲ ਨੂੰ ਕਿਸੀ ਹੋਰ ਨਾਲ ਲਾ
क्या था इतना ज़रूरी? ਤੇਰੀ ਕਾਹਦੀ ਮਜਬੂਰੀ?
ਪਰ ਕਰ ਯੇ ਦਿਖਾਵਾ, ਕਿਸੀ ਹੋਰ ਨੂੰ ਦਿਖਾ

ਕਾਹਨੂੰ ਕਿੱਤੀ ਮੈਥੋਂ ਯਾਰੀ? ਤੇ ਫਸਾ ਦੀ ਯੇ ਗਰਾਰੀ
ਤੇਰੇ ਬੇਵਫ਼ਾ ਜਿਹੇ ਦਿਲ ਨੂੰ ਕਿਸੀ ਹੋਰ ਨਾਲ ਲਾ
क्या था इतना ज़रूरी? ਤੇਰੀ ਕਾਹਦੀ ਮਜਬੂਰੀ?
ਪਰ ਕਰ ਯੇ ਦਿਖਾਵਾ, ਕਿਸੀ ਹੋਰ ਨੂੰ ਦਿਖਾ

ਤੂੰਨੇ ਕਿੱਤੀ ਗਲਤੀ, ਮੈਂ ਤੇਰੇ ਨਾਲ ਖੜ੍ਹਾ
ਤੂੰਨੇ ਕਿਹਾ, "ਮੈਨੂੰ ਛੱਡ ਦੇ" ਮੈਂ ਨਾਲ ਰਿਹਾ
ਬਸ ਮੰਗਦਾ ਸੀ ਰਿਹਾ ਥੋੜ੍ਹਾ ਵਕਤ ਤੇਰਾ
Whoa-oh (whoa)

ना-ना-ना-ना-ना ग़लती करूँगा मैं दोबारा
ਨਾ-ਨਾ-ਨਾ ਕਿਸੀ ਹੋਰ ਲਈ ਬਨੂੰਗਾ ਮੈਂ ਬੇਚਾਰਾ
ना-ना-ना-ना-ना ग़लती करूँगा मैं दोबारा
Whoa-oh-oh (whoa)

ना-ना-ना-ना-ना ग़लती करूँगा मैं दोबारा
ਨਾ-ਨਾ-ਨਾ ਕਿਸੀ ਹੋਰ ਲਈ ਬਨੂੰਗਾ ਮੈਂ ਬੇਚਾਰਾ
ना-ना-ना-ना-ना ग़लती करूँगा मैं दोबारा
Whoa-oh-oh, whoa

Comments (0)