ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਈ ਉਹਨਾ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਤੂੰ ਸਾਹਵਾਂ ‘ਚ ਹੈ
ਨੀ ਇਹ ਸਾਹ ਨੀ ਮੇਰੀ ਏ
ਨਿਗਾਹਵਾਂ ‘ਚ ਹੈ
ਨੀ ਨਿਗਾਹ ਨੀ ਮੇਰੀ ਏ
ਦੁਆਵਾਂ ‘ਚ ਹੈ
ਨੀ ਦੁਆ ਇਹ ਮੇਰੀ ਏ
ਸੌਂਹ ਇਹ ਖੁਦਾ ਦੀ
ਖੁਦਾਈ ਇਹ ਮੇਰੀ
ਮੇਰੇ ਕੋਲ ਨੀ ਹੋਣੀ ਜਦੋਂ
ਹੁੰਣੀ ਏ ਤੂੰ, ਹੁਣੀ ਏ ਤੂੰ
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਈ ਉਹਨਾ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਈ ਉਹਨਾ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਓਹ ਚੰਨ-ਸਿਤਾਰੇ ਨੀ
ਸਾਰੇ ਦੇ ਸਾਰੇ ਨੀ
ਤੇਰੀ ਜਵਾਨੀ ਤੋਂ ਕਰਦੇ ਆ ਸਾਰੇ ਨੀ
ਤੇਰੇ ਹੀ ਚਰਚੇ ਤੇ, ਤੇਰੇ ਪਵਾੜੇ ਨੀ
ਸੋਹਣਿਆਂ ਤੋਂ ਸੋਹਣੇ ਆ
ਤੇਰੇ ਤੋਂ ਮਾੜੇ ਨੀ
ਮਹਿਕਾਂ ਨੂੰ, ਬਾਗਾਂ ਨੂੰ
ਰੰਗਾਂ ਨੂੰ, ਫੁੱਲਾਂ ਨੂੰ, ਰੋਲ ਦਿੰਨੀ ਏ ਤੂੰ
ਦਿੰਨੀ ਏ ਤੂੰ, ਦਿੰਨੀ ਏ ਤੂੰ, ਦਿੰਨੀ ਏ ਤੂੰ
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਈ ਉਹਨਾ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਈ ਉਹਨਾ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਤੂੰ ਖ਼ਾਬਾਂ ਦੀ ਮਲਿਕਾ ਤੇ ਗੀਤਾਂ ਦੀ ਰਾਣੀ
ਤੂੰ ਧੂਣੀ ਦਾ ਪਹਾੜਾ ਤੇ ਯਾਦ ਏ ਜਵਾਨੀ
ਇਹਦੇ ‘ਤੇ ਮਹਿੰਗੀ ਕੀ ਦੇਵਾਂ ਨਿਸ਼ਾਨੀ
ਮੈਂ ਤੇਰੇ ਤੋਂ ਵਾਰਾਂ ਤੇ ਭੁੱਲ ਜਾਵਾਂ ਜਵਾਨੀ
ਨਾ ਲੋਕਾਂ ਦੀ, ਨਾ ਏ ਖੁਦਾ ਦੀ ਗ਼ੁਲਾਮੀ
ਕਰਦਾ ਏ ਦਿਲ ਅਪਸਰਾ ਦੀ ਗ਼ੁਲਾਮੀ
ਕਹਿੰਦੇ ਆ ਯਾਰ, ਓਏ ਕਿਹੜੀ ਗ਼ੁਲਾਮੀ
ਅਦਾ ਦੀ ਨਹੀ, ਏ ਵਫ਼ਾ ਦੀ ਗ਼ੁਲਾਮੀ
ਧਰਤੀ ਨਾਲ ਅੰਬਰ ਮਿਲਾਉਣਾ ਏ ਕਿੱਥੇ ਨੀ
ਕਿੱਥੇ ਆ ਤੂੰ, ਤੇ ਜਮਾਨੇ ਏ ਕਿੱਥੇ ਨੀ
ਆਈ ਐਂ ਕਿੱਥੋਂ, ਤੇ ਜਾਣਾ ਏ ਕਿੱਥੇ ਨੀ
ਪੁੱਛੂਗਾ ਜੇ ਕੋਈ, ਠਿਕਾਣਾ ਏ ਕਿੱਥੇ ਨੀ
ਕਹਿ ਦਈਂ ਕਿ ਸ਼ਾਇਰ ਦਿਲਾਂ ਦੇ ਦਿਵਾਨੇ ਦੇ
ਖ਼ਿਆਲਾਂ ‘ਚ ਹੁਣੀ ਏ ਤੂੰ
ਹੁਣੀ ਏ ਤੂੰ, ਹੁਣੀ ਏ ਤੂੰ, ਹੁਣੀ ਏ ਤੂੰ
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਈ ਉਹਨਾ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
ਦੱਸ ਮੈਂ ਦੱਸਾਂ ਕਿਵੇਂ
ਕਿੰਨੀ ਏ ਤੂੰ, ਕਿੰਨੀ ਏ ਤੂੰ, ਕਿੰਨੀ ਏ ਤੂੰ
ਮੇਰੇ ਜਈ ਉਹਨਾ ਨੀ ਮੈਂ
ਜਿੰਨੀ ਏ ਤੂੰ, ਜਿੰਨੀ ਏ ਤੂੰ, ਜਿੰਨੀ ਏ ਤੂੰ
Comments (0)