ਕਲ ਤੈਨੂੰ ਜਦੋਂ ਨੀ ਮੈਂ pick ਕਰਿਆ
ਵੈਰੀਆਂ ਦਾ ਕਾਲਜਾਂ ਮੈਂ kick ਕਰਿਆ
San b plays this beat!
ਹੋ ਕਲ ਤੈਨੂੰ ਜਦੋਂ ਨੀ ਮੈਂ pick ਕਰਿਆ
ਵੈਰੀਆਂ ਦਾ ਕਾਲਜਾਂ ਮੈਂ kick ਕਰਿਆ
ਉਹ ਰੱਖਦੇ ਸੀਂ ਅੱਖ ਸਾਲੇ ਕਰਕੇ drop
ਤੈਨੂੰ ਆਉਂਦੇ ਪੈਰੇ ਜਦੋਂ ਉਸ route ਮੁੜਿਆ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
ਉਹ sector section same ਹੋ ਗਏ
ਚੜ੍ਹਦੀ 27 ਨੂੰ ਸੀਂ fame ਹੋ ਗਏ
ਉਹ sector section same ਹੋ ਗਏ
ਚੜ੍ਹਦੀ 27 ਨੂੰ ਸੀਂ fame ਹੋ ਗਏ
ਲਗਾ ਜਪਤਾ ਸੀਂ ਚੌਂ ਲੋਕੀ ਪੁੱਛਦੇ ਸੀਂ ਕੌਣ
ਜਪਤਾ ਸੀਂ ਚੌਂ ਲੋਕੀ ਪੁੱਛਦੇ ਸੀਂ ਕੌਣ
ਬਿਨਾਂ ਅਸਲੇ ਜੋ ਥੱਕ ਥੱਕ ਕਰਾ ਜੋ ਤੁਰਿਆ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
ਉਹ ਪਾਏ ਇਸ਼ਕ ਮਾਮਲੇ ਭਾਰੇ
ਇਸ਼ਕ ਮਾਮਲੇ ਭਾਰੇ ਨੀ
ਉਹ ਗਊ ਆਉ ਕਰਾਤੀ ਜੱਟ ਨੀ
ਵੱਜੀ ਅੱਧੀ ਰਾਤ hooter ਸੀਂ ਨਾਅਰੇ
ਗਊ ਆਉ ਕਰਾਤੀ ਜੱਟ ਨੀ
ਵੱਜੀ ਅੱਧੀ ਰਾਤ hooter ਸੀਂ ਨਾਅਰੇ
ਉਹ ਪਿੰਡ ਰੌਲਾ ਕੁੜੇ ਵੱਗਾ Chandigarh ਹੋ ਗਿਆ
ਧੋਕਾ wave made 30 ਕੋਲੋਂ ਫੱੜ ਹੋ ਗਿਆ
ਉਹ ਪਿੰਡ ਰੌਲਾ ਕੁੜੇ ਵੱਗਾ Chandigarh ਹੋ ਗਿਆ
ਧੋਕਾ wave made 30 ਕੋਲੋਂ ਫੱੜ ਹੋ ਗਿਆ
ਸਿੱਘੇ ਸਮੀਆਂ ਦੇ ਕਾਕੇ ਮੈਂ ਵੀ ਲਾਏ ਬੜੇ ਫਾਕੇ
ਸਮੀਆਂ ਦੇ ਕਾਕੇ ਮੈਂ ਵੀ ਲਾਏ ਬੜੇ ਫਾਕੇ
ਖੁਲੀ ਲੱਭੀ ਨੀ ਤੇ ਡੰਡਾ ਮੀਂਹ ਵਾਂਗੂ ਵਰ੍ਹਿਆਂ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
ਉਹ ਸੀਂ ਰਜੇ dhillon ਸੋਫੀ ਤਾਂ ਵੀ ਲੈਕੇ ਬਹਿ ਗਿਆ
ਉਹ ਜਾਂਦਾ ਉਹ ਜਾਂਦਾ ਰੌਲਾ ਪੈ ਗਿਆ
ਉਹ ਸਾਲੇ ਰਜੇ ਸੀਂ ਤੇ ਪਾਈਆਂ ਕੁੜੇ ਲੈਕੇ ਬਹਿ ਗਿਆ
ਉਹ ਜਾਂਦਾ ਉਹ ਜਾਂਦਾ ਰੌਲਾ ਪੈ ਗਿਆ
ਉਹ ਨਾਹਿਯੋ ਨਿੱਤੀਆਂ ਚ ਦਰ ਉੱਠ ਖ਼ਬਰਾਂ ਤੇ ਪੜ੍ਹ
ਨਿੱਤਿਆਂ ਚ ਦਰ ਉੱਠ ਖ਼ਬਰਾਂ ਤੇ ਪੜ੍ਹ
ਹੋ ਤੇਰੇ ਮਾਝਾ ਆਲੇ ਜੱਟ ਉੱਤੇ case ਕੱਢਿਆ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
ਉਹ 26 ਸੀਂ ਤਾਰੀਖ 26 ਬੌਲੇਵਾਰਡ ਮੂਹਰੇ
ਨੀ ਮੈਂ 26 ਦਾ ਸੀਂ ਪਰਚਾ ਕਰਾ ਕੇ ਮੁੜਿਆ
Comments (0)