Mxrci
ਪੈਸੇ ਲਈ ਪਿਆ ਨੀ game 'ਚ
ਮੈਂ ਆਪਣੀ ਹੀ ਲੇਨ 'ਚ
ਲੋਕੀ ਕਰਦੀ insecurity
ਓਹਦੀ ਸ਼ਾਇਦ ਲੋੜ ਨੀ
ਆਮ ਜਿਹਾ ਹੀ ਹੇਗਾ
ਹੱਸਲ ਕੀਤਾ ਅਜੇ ਬਹੁਤ ਨੀ
ਲੋਕੀ ਜਿਹਾ ਰਹਿਣਾ
ਦੁੱਖਾ ਨੂੰ ਹੱਸ ਕੇ ਸਹਿਣਾ
ਸੀ ਬਾਹਲਾ ਵੀ ਕੋਈ backup ਨੀ
ਸਬ ਕੀਤਾ ਆਪਣੇ ਆਪ 'ਚ
ਨੀ ਅੱਗ ਪਿੰਡੇ ਦੀ ਸੇਕ ਕੇ
ਅੱਜ ਬੈਠਾ ਜਾਂਦਾ ਸਟਾਰਸ 'ਚ
Behind the scene ਬਹੁਤ ਕੁਝ
ਸਕਸਸ ਦੇ ਮੁੱਲ ਆ ਮਹਿੰਗੇ
ਕਲਾਕਾਰ ਬਣੇ ਇਕਹਾਰੀ
ਕੋਈ ਕੰਮ ਜੋਗੇ ਨੀ ਰਹਿੰਦੇ
Still balance ਕਰਦਾ fame ਨੂੰ
ਰਖਾਂ ਦਿਲ 'ਚ ਸਿਰ ਨਾ ਚਢ ਜਾਏ
ਕੋਈ ਦੱਸਦਾ ਮੇਰੇ ਨਾਲ ਦਾ
ਕੁਝ ਫੀਲ ਨਾ ਮਾੜਾ ਕਰ ਜੇ
ਮੈਂ ਤਾਂ ਓਹਦਾ ਨੀ ਰਹਿਣਾ
ਪਰ ਅੱਖ ਲੋਕਾਂ ਦੀ ਬਦਲੀ
ਮੈਂਨੂੰ ਪਿਛੇ ਵੱਲ ਨੂੰ ਖਿੱਚਦੇ
ਮੈਂ ਗੱਲਾਂ ਕਰਦਾ ਅੱਗੇ ਦੀ
ਹੋਇਆ ਇੰਟਰੋ ਏ ਪੰਜਾਬ ਤੋਂ
Climax ਲਈ Hollywood ਏ
Manifest ਜੋ ਕਰਿਆ ਦੇਖਣਾ
ਸੱਚ ਹੁੰਦਾ ਮੈਂ touchwood ਏ
ਨੀ ਓਹਦਾ ਦਾ ਸਬ good ਏ
ਮਿਲੇ ਆਪਣੇ ਆਪ ਲਈ ਟਾਈਮ ਨੀ
ਰਾਹ ਆਪੇ ਬਣਦੇ ਜਾਂਦੇ
ਕੋਈ ਵੱਡੇ ਆਂ plan ਨੀ
Hit million number ਪਾਰ ਦੇ
Grind ਚਲਦਾ ਨਾਲੇ fun ਏ
ਮੰਗਦੇ ਮੈਂ ਅਰਦਾਸ 'ਚ
ਸਬ ਬੱਬੇ ਵੱਲੋਂ done ਏ
ਬੱਸ ਟਾਈਮ ਨਾਲ ਪੈਂਦਾ ਚਲਣਾ
ਓਹਦੇ ਵੱਡਾ ਨਾ ਕੋਈ ਥੱਮ ਏ
ਬੰਦਾ ਮਾਰ ਨੀ ਮੁੜ ਕੇ ਖਾਂਦਾ
ਜੇ ਖਾਦੀ ਉੱਤੇ ਕੰਮ ਏ
ਮੈਂ ਤਾਂ ਖੇੜਾ ਆਪਣੇ art ਨਾਲ
ਮੈਂ ਫੀਲਿੰਗਾਂ ਨਾਲ ਨੀ ਖੇਡਦਾ
ਹਰ ਬੰਦਾ ਆਪਣੀ ਫੇਸ 'ਚ
ਥੀਕ ਬੈਠਾ ਮੈਂ ਨੀ ਛੇਡਦਾ
ਓਹ ਸਾਰੇਆਂ ਲਈ respect ਆ
ਪਰ ਆ ਵੀ ਤਾਂ ਇਕ fact ਆ
ਕਰਕੇ chapter close ਨੀ
ਮੈਂ ਮੁੜ ਕੇ ਨੀ ਫਿਰ ਬੋਲਦਾ
ਇੱਕ ਮੂਵੀ 'ਚ ਚਲਦਾ ਐਕਟ ਏ
ਸਭ ਓਹਦਾ ਹੀ ਕਿਰਦਾਰ ਆ
ਬੱਸ ਰੱਖ ਲਈ ਇਲਮ ਸਾਂਭ ਕੇ
ਹੁੰਦੇ ਖੁਸ਼ੀ ਜੇ ਖੁਸ਼ੀ ਜੇ ਯਾਰ ਆ
ਪੈਸੇ ਲਈ ਪਿਆ ਨੀ game ਚ
ਪੈਸੇ ਬਿਨਾ ਵੀ ਕੋਈ ਗੇਮ ਨੀ
ਪੈਸੇ ਬਿਨਾ ਵੀ ਕੋਈ ਗੇਮ ਨੀ
ਪੈਸੇ ਬਿਨਾ ਵੀ ਕੋਈ ਗੇਮ ਨੀ
Comments (0)