Gur Sidhu – Longway Lyrics

ਬੱਲੀਆਂ ਬਠਿੰਡੇ ਆਲੇ ਰੱਖੇ ਘੋੜੇ ਨੀਲੇ
Porto ਚ ਰੱਖੇ ਛੱਡ ਪਏ ਆ 26 ਕਿਲੇ
ਨੀ ਦੇਲਿਆਂ ਦੀ ਚ ਪਿੱਛੇ ਰੋ ਜਾਂਦੇ ਸੁਰੀਲੇ
Diggi ਵਿੱਚ ਰੱਖੇ ਹੁੰਦੇ ਆਫਣ ਦੇ ਗੀਲੇ
ਭੰਨੀ ਦੀ crease ਖੜ ਕਦੋ ਕੁੜਤੇ
ਵਹਿੰਦੇ ਜਦੋਂ ਮੁੜਕੇ ਨਾਰਾਂ ਨੂੰ ਆਉਣੇ ਮੁੜਕੇ
Long way ਤੇ ਲਾਇ ਕੇ ਬਾਬੇ ਦਾ ਨਾਮ ਤੁਰਦੇ
ਜਵਾਨੀ ਚ ਕੋਈ ਫਿਕਰ ਨਹੀਂ ਕਰਨੇ ਆ ਜੁਲਕੇ
ਹੋ ਸੂਟ ਕਾਲਾ ਟਾਈਟ ਆ ਹੁਸਨ ਸ਼ੁੱਧ ਵਾਈਟ ਆ
ਪਿੰਕੀ ਤੇਰੀ ਫਿੰਗਰ ਚ ਹੀਰਾ ਪਿੰਕ ਲਾਈਟ ਆ
ਨੀ ਲੱਖਾਂ ਚ ਕਮੈਂਟ ਹੁੰਦੇ ਮਿਲੀ ਵਿੱਚ ਲਾਈਕ ਆ
ਨੀ ਜੱਟ ਵੀ ਝਡਾਈ ਚਾ ਤੇਰੀ ਵੀ ਪੂਰੀ ਹਾਈਪ ਆ
ਪ੍ਰਿੰਸਿਪਲ ਯਾਰ ਸਾਡਾ ਇਕ ਫੋਨ ਲਾਡੀਏ ਨੀ
ਚਲ ਖਾ ਸਟੈਨਫੋਰਡ ਦਾਖਲਾ ਦਿਵਾਡੀਏ
ਕੀ ਪੜ੍ਹਨੇ ਦੀ ਲੋੜ ਤੇਰੇ ਨੰਬਰ ਲਵਾਡੀਏ
ਨੀ ਤੇਰੇ ਘਰੇ ਬੈਠੀ ਦੇ ਏ ਮੈਡਲ ਪਵਾਡੀਏ
That ਕਿ this ਬਿਲੋ
ਤੇਰੀ ਕਿ wish ਬਿਲੋ
ਸਾਨੂੰ ਤਾਂ ਲਾਹੌਰ ਵਾਂਗੂ ਤੇਰੀਆਂ ਖਿੱਚ ਬਿਲੋ
ਇੱਕ ਤੋਂ ਇੱਕ ਸਾਡੇ ਯਾਰ
Farfetch ਬਿਲੋ
ਪੱਟਣ ਚ ਘੁੱਗੀਆਂ ਨੇ ਦੌਲਿਆ ਚ fish ਬਿਲੋ
ਐਨੇ ਜੌਗੇ ਕਿੱਥੇ ਸੀ ਨੀ ਜਿੰਨੇ ਉਹਨੇ ਕਰਤੇ
ਪਤਾ ਨਹੀਂ ਕਿੱਥੋਂ ਆਉਂਦੇ ਆ ਪਤਾ ਨਹੀਂ ਕਿੱਥੇ ਖਰਚੇ
ਸਾਡੀ ਇਕ ਆਦਤ ਆ ਜੀਓਂਦੇ ਨੀ ਮਰ ਮਰ ਕੇ
ਨੀ ਨੱਟੀਆਂ ਨੇ ਕੰਨਾ ਉੱਤੇ ਜੂ ਕਿੱਥੇ ਸਰਕੇ
ਕਲਾਸ ਤੇਰੀ ਜੱਟੀਏ ਕਲਾਸੀ ਜੇਹੀ ਲੱਗਦੀ ਨੀ
ਜਿੰਨੀ ਗੋਲ ਗੋਲ ਏ ਗਲਾਸੀ ਜੇਹੀ ਲੱਗਦੀ
ਨੀ ਤੂੰ ਜੱਗੇ ਡਾਕੂ ਦੀ ਗੰਡਾਸੀ ਜੇਹੀ ਲੱਗਦੀ
ਨੀ ਫਿਗਰ ਤੋਂ ਹੁੰਮਾ ਕੁਰੈਸ਼ੀ ਜੇਹੀ ਲੱਗਦੀ
ਨੀ ਬਲੇ ਰਿਚ ਰਿਚ ਜੇ ਲਾਉਣੀ ਏ ਸ਼ੇਡ ਲਿਪ ਤੇ
Jadeite ਫਿਰੇ ਲਮਕਾਈ ਲੰਮੀ ਹਿੱਡ ਤੇ
ਲੰਡਨ ਰਿਸੀਵ ਕਰੇ ਆਈ ਸੀ ਨੀ ਸ਼ਿਪ ਤੇ
ਤੂੰ ਕੱਲ ਕਿੱਥੇ ਕਮਲੀ ਨੇ ਕਾਰਟੀਏਰ ਏ ਸਿਟ ਲਏ
ਓ ਪਸ਼ਮ ਆਲ ਪੇਸ਼ੀ ਵੇਰੀ ਪਸ਼ਮ ਵਾਂਗੂ ਢੇਡ ਤੇ
ਕਈ ਕੇਸ continue ਆ ਕਈ ਕੇ ਨਿਬੇਡ ਤੇ
ਆਟੋ ਐਮ ਗੱਡੀਆਂ ਮੱਥਾ ਨਾ ਮਾਰਾ ਗੀਅਰ ਤੇ
ਨੀ ਅੱਖ ਦੀ ਸਿਫਤ ਖੱਡੇ ਤੇਸੀ ਆਲੇ ਬੇਰ ਤੇ
ਹਾਂ ਹਾਂ ਹਾਂ ਹਾਂ ਹਾਂ

Comments (0)