Gur Sidhu – Iceman Lyrics

ਹੋ neck ਤੇ ਵੀ ice ਸਾਡੇ ਗੁੱਤ ਚ ਵੀ ice
ਸਾਡੇ peg ਚ ਵੀ ice ਮੁੰਡਾ iceman ਆ
ਇੱਕ ਆਦਤ ਆ ਮਾੜੀ ਡੋਡੇ ਸੈੱਡ ਨੀ ਹੁੰਦੇ
ਤੇ ਬਾਕੀ touchwood ਜਮਾ ਮੁੰਡਾ nice man ਐ
ਖੇਡਾਂ ਲੋਹੇ ਦਿਆਂ locker ਆ ਚ ਜੋੜੀ ਫਿਰਦੇ
2 crore ਆ ਤਾਂ road ਉੱਤੇ ਰੋੜੀ ਫਿਰਦੇ
ਸੀ ਕਦੇ ਸੁੱਪਣਾ flight ਚ fly ਕਰਨਾ
ਨੀ buy ਕਰਨੇ ਨੂੰ jਜਹਾਜਾਂ ਆਲੇ ਅੱਡੇ ਫਿਰਦੇ
ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਓਥੋਂ ਘਰੋ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਜਿਹੜੀ country ਨੇ ਬੁੱਕਲ ਚ ਸਾਨੂੰ ਸਾਂਭਿਆਂ
ਨੀ ਓਸੇ country ਦੀ ਮਿਟੀ ਲੱਗੇ ਮਾਂ ਵਰਗੀ
ਜਿਹੜੀ ਮਿੱਤਰਾ ਨੂੰ ਪਹਿਲੇ ਦਿਨੋਂ ਚੜੀ ਹੋਈ ਐ
ਕੋਈ ਦੂਜੀ ਲੋੜ ਨੀ ਰਕਾਨੇ ਓਹਦੇ ਨਾਮ ਵਰਗੀ
ਸਾਡੀ ਮਿਹਨਤ ਵੀ ਰੱਖਦੇ ground ਪਾੜਕੇ
ਨੀ ਹੋਈਏ ਪੰਪ ਅੱਪ ਪਹਿਲਾ ਪੁਸ਼ਅੱਪ ਮਾਰਕੇ
ਸਾਰੇ ਲੈਵਲਾਂ ਦੇ ਲੈਵਲ ਕ੍ਰਾਸ ਕਰਨੇ
ਨੀ ਘੋੜੇ ਬਣਕੇ ਕੰਮਾਂ ਤੇ ਤਾਹੀਂ ਲੱਗੇ ਫਿਰਦੇ
ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਬਿਜ਼ਨਸ ਆ ਕੇ ਖੇਤੀ ਕਿਹੜਾ ਪੇਸ਼ਾ ਕਿੱਥੇ ਪੇਸ਼ੀ
ਸਾਡੇ ਮਗਸ਼ਾਟ ਦੇਖੀ ਸਾਡੇ ਕਾਂਡ ਬਹੁਤ ਆ
ਜਦੋਂ ਪਾਉਂਦੇ ਲੰਬੇ ਲਾਉਂਦੇ ਨਹੀਂ ਅਕੈਸ਼ਨਲੀ ਪਾਉਂਦੇ
ਉਦਾਂ ਜੱਟ ਦੀ ਸਨੈਪ ਦੀ ਡਿਮਾਂਡ ਬਹੁਤ ਆ
ਅਸੀਂ ਜਾਨ ਨਾਲ ਖੇਡਿਏ ਜ਼ਬਾਨ ਨਾਲ ਨਹੀਂ
ਮੈਚ ਸੁੱਖਾ ਥੋੜੀ ਪਾਉਣਾ ਕਪਤਾਨ ਨਾਲ ਨਹੀਂ
ਅੱਖ ਅੱਖ ਚ ਨਹੀਂ ਪਾਉਂਦੇ ਜਿਸਨੂੰ ਖੰਡ ਪਈ ਏ
ਨੀ ਵੱਡੇ ਵਿਲਨ ਪੜ੍ਹਾਈ ਸਾਥੋਂ ਝਗੜੇ ਫਿਰਦੇ
ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ
ਨੀ ਦੋ ਰੋਟੀਆਂ ਦੇ ਪਿੱਛੇ ਥੋੜੀ ਭੱਜੇ ਫਿਰਦੇ
ਉਥੋਂ ਘਰੋਂ ਵੀ ਸੀ ਮਿੱਤਰਾਂ ਨੂੰ ਮਿਲ ਜਾਨੀਆਂ

Comments (0)