ਹੋ ਬੈਠੀ ਰਹੀ ਨਾਲ ਭਾਵੇਂ ਮਾੜੇ ਹੋਣ ਹਾਲ ਨੀ
ਮਿੱਤਰਾਂ ਦਾ ਦੱਸ ਕਿਹੜਾ ਵਿੰਗਾ ਕਰੂਗਾ ਵਾਲ ਨੀ
ਪਹਿਲਾਂ ਰੱਬ ਉੱਤੇ ਦੂਜਾ ਤੇਰੇ ਉੱਤੇ ਮਾਨ ਐ
ਮੈਂ ਬੈਠਾ ਗੱਲਾਂ ਕਰੀ ਜਾਵਾਂ ਡੱਬ ਲੱਗੀ ਨਾਲ ਨੀ
ਮੈਂ ਤੇ ਮੇਰੀ gun ਦਾ ਗੂੜ੍ਹਾ ਚੱਲੇ ਪਿਆਰ ਨੀ
Miss ਨਹੀਓ ਕਰਦੀ ਇਹ ਕਰਦੀ ਸ਼ਿਕਾਰ ਨੀ
ਜਿਦੇ ਉੱਤੇ ਵਰਦੀ ਵਿਚਾਲੋਂ ਦਿੰਦੀ ਪਾੜ ਨੀ
ਜਾਨ ਮੰਗਦੀ ਖਿਡੌਣਾ ਏਨੂੰ ਜਾਨੀ ਨਾ
ਚੱਲੇ ਜਟ ਦਾ ਪਿਆਰ ਬੰਦੇਖਾਣੀ ਨਾਲ
ਜਿੰਨੂ ਡਾਂਗ ਦੀ ਮੰਗੇ ਉਹ ਮੁੜ ਪਾਨੀ ਨਾ
ਵੈਰੀ ਘਲ ਦਿੰਦੀ ਨਰਕਾਂ ਦੇ route ਨੁੰ
ਇਹਦੇ ਬਿਨਾਂ ਕੋਈ ਦਿਲਾਂ ਦੀ ਰੱਖੀ ਰਾਣੀ ਨਾ
ਚੱਲੇ ਜਟ ਦਾ ਪਿਆਰ ਬੰਦੇ
ਚੱਲੇ ਜਟ ਦਾ ਪਿਆਰ ਬੰਦੇਖਾਣੀ ਨਾਲ
ਉਹ ਜੁਗਨੀ ਵੇਖ ਚੱਕਉਂਦੀ ਸ਼ਾਲ
ਜੁਗਨੀ ਰਹਿੰਦੀ ਡੱਬ ਦੇ ਨਾਲ
ਇਹਦੇ ਮਗ ਨੁੰ ਰੱਖਾਂ ਸ਼ਿੰਗਾਰ ਨੀ
ਜੁਗਨੀ ਹਿੱਕਾਂ ਨੁੰ ਦਿੰਦੀ ਪਾੜ
ਹਾਏ ਉਹ ਵੀਰੇ ਮੇਰੇ ਵਾਲੀ ਜੁਗਨੀ
ਮੇਰੀ ਜੁਗਨੀ ਡੱਬ ਨਾਲ ਰਹਿੰਦੀ ਆ
ਬੱਸ ਸਿੱਧਾ ਚਲਦੀ ਇਹ ਨਾ ਸੁਣਦੀ ਨਾ ਕਹਿੰਦੀ ਆ
ਹੋ ਤੂੰ ਹੋਵੇ ਨਾਲ ਵੈਰੀ ਪੁੱਠੇ ਪੈਰੀ ਭੱਜਦੇ
ਸਿੱਵੀਆਂ ਚ ਜਾਕੇ ਨਾ ਸਿਰਾਂ ਤੇ ਸੇਹਰਾ ਸੱਜਦੇ
ਮੁੱਕਣੀ ਕਹਾਣੀ ਫੇਰ ਮੌਤ ਤੇ ਆਖ਼ਿਰ ਨੀ
ਤੇਰੀ ਮੇਰੀ ਜੋੜੀ ਨੁੰ ਐ ਨਜ਼ਰ ਨਾ ਲੱਗਜੇ
ਛੱਡੀ ਸਾਥ ਨਾ ਮੈਂ ਸਾਂਭੂ ਸਭ ਆਪ ਨੀ
ਕਿਥੋਂ ਛੱਡ ਦੁ ਮੈਂ ਛੱਡ ਹੋਣੇ ਪਾਪ ਨੀ
ਦੁਨੀਆ ਤੇ ਛੱਡ ਕੇ ਜਾਵਾਂਗੇ ਆਪਾਂ ਸ਼ਾਪ ਨੀ
ਨੀ ਛੇਤੀ ਸਾਡੀ ਮੁੱਕਣੀ ਕਹਾਣੀ ਨਾ
ਚੱਲੇ ਜਟ ਦਾ ਪਿਆਰ ਬੰਦੇਖਾਣੀ ਨਾਲ
ਜਿੰਨੂ ਡਾਂਗ ਦੀ ਮੰਗੇ ਉਹ ਮੁੜ ਪਾਨੀ ਨਾ
ਵੈਰੀ ਘਲ ਦਿੰਦੀ ਨਰਕਾਂ ਦੇ route ਨੁੰ
ਇਹਦੇ ਬਿਨਾਂ ਕੋਈ ਦਿਲਾਂ ਦੀ ਰੱਖੀ ਰਾਣੀ ਨਾ
ਚੱਲੇ ਜਟ ਦਾ ਪਿਆਰ ਬੰਦੇ
ਚੱਲੇ ਜਟ ਦਾ ਪਿਆਰ ਬੰਦੇਖਾਣੀ ਨਾਲ
ਹਾਂ ਬੰਦੇਖਾਣੀ ਲਗੀ ਡੱਬ ਤੇ
ਆਸ ਰੱਖੀ ਬੈਠੇ ਬਿੱਲੋ ਬਸ ਰੱਬ ਤੇ
ਜਾਕੇ ਲਭ ਲਵੀ ਸਾਡੇ ਜਿਹੇ ਲਭ ਕੇ
ਤੇ ਵੈਰੀ ਸਰ ਚਡ ਦੇ ਤੇ ਧਰਤੀ ਚ ਦੱਬ ਤੇ
ਹਾਂ ਸਾਰੇ ਟੰਗ ਤੇ ਸੀ ਐਸ਼ ਚ ਨੀ
ਵੈਰੀ ਮੂਹਰੇ 4-6 ਪੱਟੇ ਵਿਚ ਨੀ
6 ਤੇ 5 ਤੇ 4 ਤੇ 3 ਬਾਕੀ 9 ਬਚੇ ਰੋਂਦ ਕੱਢੇ ਬਦਲਾਂ ਦੇ ਵਿਚ ਨੀ
ਮਾਰ ਫੜੀ ਕਾਰ ਕਾਕਾ ਘਟ ਜਾਣੀ ਨਾ
ਇਹੀ ਯਾਰ ਇਹਦੇ ਬਿਨਾ ਕੋਈ ਹਾਣੀ ਨਾ
ਸਾਡੇ ਲੇਖਾਂ ਚ ਨਾ ਇਸ਼ਕ ਮੋਹਬਤਾਂ
ਚੱਲੇ ਜਟ ਦਾ ਪਿਆਰ ਬੰਦੇਖਾਣੀ ਨਾਲ
Comments (0)