Tegi Pannu – Making Moves Lyrics

ਕਾਲੇ ਜਹੇ ਲਿਬਾਸ ਨਾਲ ਕਾਲੇ ਬੰਟਾਨੀਆਂ ਚ
ਪੁੱਛਦੇ ਆ ਲੋਕੀ ਦੱਸੋ ਕੀ ਰੱਖਿਆ
ਇਟਲੀ ਦੀ ਧੁੱਪ ਵਾਂਗੂ ਚਮਕਦੀ ਵਿਪ
ਪੂਰੀ ਸਿਟੀ ਦੇ ਆ ਦੇਖੀ ਹੀ ਮਾਹੌਲ ਚੱਕੀ ਆ
ਆੜੀ ਮਾਲਵੇ ਦੇ ਦੇਖ, ਅਧਿਕ ਮਝੈਲ ਨੇ
ਕੈਲੀ ਤੋਂ ਕੋਈ ਸੋਲ ਲਿੰਕ ਪੂਰੀ ਰਖੇ ਡੀਲ ਨੇ
ਖੱਟੀਆ ਨੇ ਸਿਫਤਾ ਦੇ ਖੱਟੀਆ ਪਵੇਲ ਨੇ
ਆਉਂਦੇ ਆ ਸਨੈਪ'ਆ ਕਦੇ gun ਕਦੇ ਕਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਉਹ ਮਿੱਤਰਾਂ ਦੀ ਵਿਪ ਵੇਖ ਹੱਟੇ ਕਰਦੇ ਨੇ
ਕੀ ਫੇਕਰਾਂ ਦੇ ਵਿੱਚ ਕਾਣੂ ਰਹਿੰਦੇ ਇੰਨੇ ਚੁੱਪ
ਜਦੋਂ G ਵੈਗ ਉੱਤੇ ਕੱਢ ਟੋਹਰ ਨਿਕਲੇ ਨੇ
ਪੂਰੀ ਅੱਤ ਹੀ ਕਰਾਉਂਦਾ ਬਿੱਬਾ ਯਾਰਾਂ ਦਾ ਗਰੁੱਪ
ਡੈਸ਼ਬੋਰਡ ਉੱਤੇ ਟੂਲ ਜੱਟ old ਸਕੂਲ
ਕਾਕਾ ਸਾਹੰਬ ਲਾਈਣੀ ਤੇਰੇ ਨਾਲ ਕੀ ਨਿੱਗਾ ਮਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਕਯੋ ਸਾਡੇ ਨਾਲ ਰੇਸਆ ਲੋਣ ਨੂੰ ਉਤਾਵਲੇ
ਨਵੀ ਆ ਨੀ ਵੈਵ ਕੋਈ ਨਿਮੁਕਾਬਲੇ
ਭਰ ਕੇ ਮੈਂ ਦੱਬ ਰਾਖਾ
ਐਂਟੀਆਂ ਤੇ ਅੱਖ ਰਾਖਾ
ਸੁਣਆ ਬਾਦ ਵਿਚ ਪਹਿਲਾ ਆਪਣਾ ਮੈਂ ਪੱਖ ਰਖਾ
Young age peek ਤੇ ਆ
ਗੱਡੀ ਪੂਰੀ ਲੀਕ ਤੇ ਆ
ਜ਼ੋਰ ਤੇ ਜਵਾਨੀਆਂ ਉਬਾਲੇ ਦੇਖ ਮਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਉਹ ਯਾਰ ਹੁੰਦੀ ਜਦੋਂ ਦੇ ਆ ਗੋਨ ਲੱਗ ਪਈ ਨੇ
ਮੈਂ ਕਿਆ ਚਰਚੇ ਦੇ ਵਿੱਚ ਕੁੜ੍ਹੇ ਆਉਂ ਲੱਗ ਪਈ
ਆਪਣੇ ਕੀ ਕੈਰ ਦੀ ਆਂ ਟਾਊਨ ਲੱਗ ਪਈ ਨੇ
ਅਸੀਂ ਜਦੋਂ ਦੇ ਆਂ ਡਾਲਰ ਕਮਾਉਣ ਲੱਗ ਪਏ
ਯਾਰ ਨੇ ਫੱਟੇ ਉੱਤੇ ਕੀਲ ਰੱਖੇ ਠੋਕਕੇ
ਬੜੀਆਂ ਨੇ ਵੇਖ ਲਿਆ ਚੋਬਰਾਂ ਨੂੰ ਰੋਕ ਕੇ
ਐਂਟੀਆਂ ਦੇ ਬੁੱਲਾਂ ਉੱਤੇ ਲਾਕੇ ਦੇਖ ਲੋਕ ਨੇ
ਕਰਦੇ ਉਹ ਦੀਕ ਰਹਿੰਦੇ ਸਾਡੀ ਜਿਹੜੀ ਹਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਲੈਂਦੇ ਆ ਨਜਾਰੇ ਪੂਰੇ ਚੋਬਰ ਕਵਾਰੇ
ਚਿੱਲ ਲਾਇਫ, ਚਿੱਲ ਜਿੰਦਗੀ ਆ ਬਸ ਦਿਨ ਚਾਰ ਦੀ
ਗੱਲਬਾਤ ਹੋਣੀ ਖਾਸ ਮੁੰਡੇ 'ਚ ਇੰਨੀ
ਤਾਇਓ ਚਾਰੇ ਪਾਸੇ ਹੁੰਦਿਆ ਐ ਗੱਲ ਤੇਰੇ ਯਾਰ ਦੀ
ਗੱਭਰੂ ਦਾ ਚਾਹ ਦਾ ਕਰਾਫ ਕੁੜ੍ਹੇ ਕੀ
ਤੀਨੀ ਮੰਗ ਹੋਈ ਫਿਰੇ ਪੱਤੋ ਹਾਰੇ ਏਹ ਕਿਨਾਰ ਦੀ

Comments (0)