N-D-S
ਇੱਕ ਵਾਰੀ ਤੂੰ ਆਕੇ ਥੋੜਾ ਜਿਹਾ ਬੋਲ ਨਾ
ਬੂਹਾ ਤੂੰ ਦਿਲ ਵਾਲਾ ਮੇਰੇ ਲਈ ਖੋਲ ਨਾ
ਆਜਾ ਤੂੰ ਹੁਣ ਵੇ ਤੂੰ ਐਵੇਂ ਮੈਨੂੰ ਰੋਲ ਨਾ
ਦਿੱਤਾ ਸੀ ਦਿਲ ਤੈਨੂੰ ਹੁਣ ਐਵੇਂ ਮੋੜ ਨਾ
ਹੱਥਾਂ 'ਚ ਹੱਥ ਫੜ੍ਹ, ਪਿਆਰ ਨੂੰ ਤੂੰ ਜੋੜ ਨਾ
ਤੇਰੇ ਬਿਨਾਂ ਵੇ, ਦਿਲ ਵਿੱਚ ਵੱਸਦਾ ਕੋਈ ਹੋਰ ਨਾ
ਹੁਣ ਦਿਲ ਮੇਰਾ ਏ ਖੋਇਆ ਖੋਇਆ ਏ ਕਿਉਂ
ਤੇਰੇ ਏ ਹੁਣ ਹੋਇਆ-ਹੋਇਆ ਏ ਕਿਉਂ
ਤੇਰੇ ਪਿੱਛੇ ਏ ਖੋਇਆ-ਖੋਇਆ ਏ ਕਿਉਂ
ਤੇਰੀ ਗਲੀਆਂ ਵਿੱਚ ਸੱਜਣਾ
ਦਿਲ ਮੇਰਾ ਏ ਖੋਇਆ ਖੋਇਆ ਏ ਕਿਉਂ
ਤੇਰੇ ਏ ਹੁਣ ਹੋਇਆ-ਹੋਇਆ ਏ ਕਿਉਂ
ਤੇਰੇ ਪਿੱਛੇ ਏ ਖੋਇਆ-ਖੋਇਆ ਏ ਕਿਉਂ
ਤੇਰੀ ਗਲੀਆਂ ਵਿੱਚ ਸੱਜਣਾ
ਤੇਰੀ ਗਲੀਆਂ ਵਿੱਚ ਸੱਜਣਾ
ਤੇਰੀ ਗਲੀਆਂ ਵਿੱਚ ਸੱਜਣਾ (ਤੇਰੀ ਤੇਰੀ)
ਜੇ ਤੂੰ ਮਿਲ ਜਾਵੇ, ਜ਼ਿੰਦਗੀ 'ਚ ਕੋਈ ਥੋੜ੍ਹ ਨਾ
ਯਾਰੀ ਤੇਰੀ ਮੇਰੀ ਨੂੰ ਸਕਦਾ ਕੋਈ ਤੋੜ ਨਾ
ਤੇਰੇ ਬਿਨਾਂ ਨੀ ਚੰਗਾ ਲੱਗਦਾ ਵੀ, ਹੋਰ ਨਾ
ਦਿੱਤਾ ਸੀ ਦਿਲ ਤੈਨੂੰ ਹੁਣ ਐਵੇਂ ਮੋੜ ਨਾ
ਹੱਥਾਂ 'ਚ ਹੱਥ ਫੜ੍ਹ ਪਿਆਰ ਨੂੰ ਤੂੰ ਜੋੜ ਨਾ
ਤੇਰੇ ਬਿਨਾਂ ਵੇ ਦਿਲ 'ਚ ਵੱਸ ਦਾ ਕੋਈ ਹੋਰ ਨਾ
ਕਿਉਂ ਏਹ ਤੇਰੇ ਨਾਮ ਜੱਪੇ
ਸਾਰਾ ਦਿਨ ਜਪਦਾ ਰਹਿੰਦਾ
ਕਿਉਂ ਏਹ ਤੇਰਾ ਨਾਂ ਮੇਰੇ
ਬੁੱਲ੍ਹਾਂ ਤੇ ਉੱਤੇ ਰਹਿੰਦਾ
ਕਿਉਂ ਏਹ ਤੇਰੇ ਨਾਮ ਜੱਪੇ
ਸਾਰਾ ਦਿਨ ਕਹਿੰਦਾ ਰਹਿੰਦਾ
ਕਿਉਂ ਏਹ ਤੇਰੀਆਂ ਗਲੀਆਂ ਵਿੱਚ
ਜਾ ਜਾ ਕੇ ਘੁੰਮਦਾ ਰਹਿੰਦਾ
ਹੁਣ ਦਿਲ ਮੇਰਾ ਏ ਖੋਇਆ ਖੋਇਆ ਏ ਕਿਉਂ
ਤੇਰੇ ਏ ਹੁਣ ਹੋਇਆ-ਹੋਇਆ ਏ ਕਿਉਂ
ਤੇਰੇ ਪਿੱਛੇ ਏ ਖੋਇਆ-ਖੋਇਆ ਏ ਕਿਉਂ
ਤੇਰੀ ਗਲੀਆਂ ਵਿੱਚ ਸੱਜਣਾ
ਤੇਰੀ ਗਲੀਆਂ ਵਿੱਚ ਸੱਜਣਾ
ਤੇਰੀ ਗਲੀਆਂ ਵਿੱਚ ਸੱਜਣਾ (ਤੇਰੀ ਤੇਰੀ )
Comments (0)