Talwiinder – Haal Lyrics

Soul

ਆ ਆ ਆ ਆ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਨੀ ਮੇਰਾ ਦਿਲ ਤੇਰਾ ਤੇਰਾ ਦਿਲ ਮੇਰਾ
ਨੀ ਮੇਰਾ ਦਿਲ ਤੇਰਾ ਤੇਰਾ ਦਿਲ ਮੇਰਾ
ਨੀ ਤੇਰਾ ਹਰ ਦੁੱਖ ਹੋਇਆ ਹੁਣ ਮੇਰਾ
ਤੇ ਮੇਰਾ ਹਰ ਦੁੱਖ ਹੋਇਆ ਹੁਣ ਤੇਰਾ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਤੇ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਨੀ ਤੂੰ ਨਾ ਆਈ ਮੈਂ ਰਾਹ ਤੇਰਾ ਤੱਕਦਾ ਰਿਹਾ
ਨੀ ਤੂੰ ਨਾ ਆਈ ਮੈਂ ਰਾਹ ਤੇਰਾ ਤੱਕਦਾ ਰਿਹਾ
ਤੇਰੀਆਂ ਯਾਦਾਂ ਨੂਂ ਦਿਲ ਵਿੱਚ ਰੱਖਦਾ ਰਿਹਾ
ਨੀ ਤੇਰੀਆਂ ਯਾਦਾਂ ਨੂਂ ਦਿਲ ਵਿੱਚ ਰੱਖਦਾ ਰਿਹਾ
ਨੀ ਤੂੰ ਨਾ ਆਈ ਮੈਂ ਰਾਹ ਤੇਰਾ ਤੱਕਦਾ ਰਿਹਾ
ਨੀ ਤੂੰ ਨਾ ਆਈ ਮੈਂ ਰਾਹ ਤੇਰਾ ਤੱਕਦਾ ਰਿਹਾ
ਨੀ ਤੇਰੀ ਯਾਦਾਂ ਨੂਂ ਦਿਲ ਵਿੱਚ ਰੱਖਦਾ ਰਿਹਾ
ਨੀ ਤੇਰੀ ਯਾਦਾਂ ਨੂਂ ਦਿਲ ਵਿੱਚ ਰੱਖਦਾ ਰਿਹਾ
ਓਹ ਦਿਲ ਮੰਦਾ ਨੀ ਬਿੱਲੋ ਹੁਣ ਮੇਰਾ
ਯੇ ਦਿਲ ਮੰਦਾ ਨੀ ਬਿੱਲੋ ਹੁਣ ਮੇਰਾ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਨੀ ਮੇਰਾ ਦਿਲ ਤੇਰਾ ਤੇਰਾ ਦਿਲ ਮੇਰਾ
ਨੀ ਮੇਰਾ ਦਿਲ ਤੇਰਾ ਤੇਰਾ ਦਿਲ ਮੇਰਾ
ਨੀ ਓਈਓ ਹਾਲ ਮੇਰਾ ਤੇ ਓਈਓ ਹਾਲ ਤੇਰਾ
ਨੀ ਓਈਓ ਹਾਲ ਮੇਰਾ ਤੇ ਓਈਓ ਹਾਲ ਤੇਰਾ
ਮੈਂ ਆ ਨਾ ਪਾਇਆ ਦੁੱਖਾਂ ਨੇ ਮੈਨੂੰ ਪਾਇਆ ਕੇਰਾ
ਮੈਂ ਆ ਨਾ ਪਾਇਆ ਦੁੱਖਾਂ ਨੇ ਮੈਨੂੰ ਪਾਇਆ ਕੇਰਾ
ਜਿਥੇ ਮੈਂ ਵੇਖਾਂ ਦਿਸੇ ਨੀ ਮੈਨੂੰ ਤੇਰਾ ਚਿਹਰਾ
ਜਿਥੇ ਮੈਂ ਵੇਖਾਂ ਦਿਸੇ ਨੀ ਮੈਨੂੰ ਤੇਰਾ ਚਿਹਰਾ
ਮੈਂ ਆ ਨਾ ਪਾਇਆ ਦੁੱਖਾਂ ਨੇ ਮੈਨੂੰ ਪਾਇਆ ਕੇਰਾ
ਮੈਂ ਆ ਨਾ ਪਾਇਆ ਦੁੱਖਾਂ ਨੇ ਮੈਨੂੰ ਪਾਇਆ ਕੇਰਾ
ਜਿਥੇ ਮੈਂ ਵੇਖਾਂ ਦਿਸੇ ਨੀ ਮੈਨੂੰ ਤੇਰਾ ਚਿਹਰਾ
ਜਿਥੇ ਮੈਂ ਵੇਖਾਂ ਦਿਸੇ ਨੀ ਮੈਨੂੰ ਤੇਰਾ ਚਿਹਰਾ
ਨੀ ਤੇਰੇ ਬਿਨ ਦਿਲ ਲਗਦਾ ਨੀ ਮੇਰਾ
ਨੀ ਤੇਰੇ ਬਿਨ ਦਿਲ ਲਗਦਾ ਨੀ ਮੇਰਾ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਨੀ ਮੇਰਾ ਦਿਲ ਤੇਰਾ ਤੇਰਾ ਦਿਲ ਮੇਰਾ
ਨੀ ਤੇਰਾ ਹਰ ਦੁੱਖ ਹੋਇਆ ਹੁਣ ਮੇਰਾ
ਨੀ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਤੇ ਓਈਓ ਹਾਲ ਤੇਰਾ ਤੇ ਓਈਓ ਹਾਲ ਮੇਰਾ
ਹਮੱਮ ਹਮੱਮ ਹਮੱਮ

Comments (0)