ਨੱਖਰੋ ਬਦਾਮੀਂ ਇੱਕ ਲਾਟ ਵਰਗੀ
ਕਿੰਨੇ ਸੀ ਮੈਂ ਦੇਖੇ ਹਾਏ ਹਲਾਕ ਕਰ ਗਈ
ਕਿੰਨੇਆਂ ਦੇ ਦਿਲਾਂ ਤੇ ਚਲਾ ਗਈ ਆਰੀਆਂ
ਜਦੋ ਜਾਂਦੀ ਜਾਂਦੀ ਮੇਰੇ ਨਾਲ ਗੱਲ ਕਰ ਗਈ
ਕਰਦੀ ਸੀ ਪਤਾ ਹੱਥ ਉੱਤੇ time ਦਾ
ਦੂਰ ਜਾਂਦੀ ਦੇਖ ਮੇਰਾ ਦਿਲ ਸਹਿਮਦਾ
ਕਹਿੰਦੀ ਮੈਨੂੰ ਮੇਰੇ ਕੋਲੋਂ ਹੱਥ
ਜੇਹਾ ਛਡਾ ਕੇ
ਹੁਣ ਜਾਣ ਦੇ ਹੋ ਗਏ
ਨੌਂ ਪੰਤਾਲੀ
ਉਏ ਹੋਏ
ਨੀ ਤੂੰ ਸੋਹਣੀ ਬਾਹਲੀ
ਕਰਦਾ
ਦਿਲ ਮਿਲਣ ਨੂੰ ਕਾਹਲੀ
ਕਾਹਤੋਂ
ਤੂੰ ਡਰਦੀ ਕੁੜੀਏ
ਲਾ ਲਈ
ਮੇਰੇ ਨਾਲ ਜੇ ਯਾਰੀ
ਉਏ ਹੋਏ
ਨੀ ਤੂੰ ਸੋਹਣੀ ਬਾਹਲੀ
ਕਰਦਾ
ਦਿਲ ਮਿਲਣ ਨੂੰ ਕਾਹਲੀ
ਕਾਹਤੋਂ
ਤੂੰ ਡਰਦੀ ਕੁੜੀਏ
ਲਾ ਲਈ
ਮੇਰੇ ਨਾਲ ਜੇ ਯਾਰੀ
ਖਿੱਚ ਦੀ ਤੂੰ selfie apple phone ਤੇ
ਬਣ ਗਏ ਨੇ tattoo ਤੇਰੀ ਗੋਰੀ ਧੋਣ ਤੇ
ਧਿਆਨ ਨਾਲ vine ਦਾ ਗਲਾਸ ਫੜ੍ਹ ਦੀ
ਕਹਿੰਦੀ ਲਾਉਣਾ ਨਾਈ ਮੈਂ ਦਾਗ਼
ਕੋਈ Louis Vuitton ਤੇ
ਦੀਦ ਓਹਦੀ ਹੋਸ਼ਾਂ ਨੂੰ ਭੁਲਾਉਂਦੀ
ਕਹਿੰਦੀ ਨਖਰੋ ਮੈਂ ਰੂਹ ਤੈਨੂੰ ਚਾਹੁੰਦੀ
ਬਾਕੀਆਂ ਨੂੰ ਲਾਵੇ ਲਾਰੇ ਮੈਨੂੰ ਨਾ ਕੋਈ ਲਾਉਂਦੀ
ਦੇਖ ਮੈਨੂੰ ਹੱਸਦਿਆਂ ਜਾਵੇ ਸ਼ਰਮਾਉਂਦੀ
ਬਾਹਲਾ ਜਦ ਸੀ ਪਾਇਆ ਰੌਲ਼ਾ
ਦਿਲ ਕੀ ਓਹਦਾ ਹੋਇਆ ਹੌਲ਼ਾ
ਦਿਲ ਕਿ ਓਹਦਾ ਹੋਇਆ ਹੌਲ਼ਾ
ਉੱਡ ਗਈ ਓਹਦੇ ਮੁੱਖ ਦੀ ਲਾਲੀ
ਉਏ ਹੋਏ
ਨੀ ਤੂੰ ਸੋਹਣੀ ਬਾਹਲੀ
ਕਰਦਾ
ਦਿਲ ਮਿਲਣ ਨੂੰ ਕਾਹਲੀ
ਕਾਹਤੋਂ
ਤੂੰ ਡਰਦੀ ਕੁੜੀਏ
ਲਾ ਲਈ
ਮੇਰੇ ਨਾਲ ਜੇ ਯਾਰੀ
ਉਏ ਹੋਏ
ਨੀ ਤੂੰ ਸੋਹਣੀ ਬਾਹਲੀ
ਕਰਦਾ
ਦਿਲ ਮਿਲਣ ਨੂੰ ਕਾਹਲੀ
ਕਾਹਤੋਂ
ਤੂੰ ਡਰਦੀ ਕੁੜੀਏ
ਲਾ ਲਈ
ਮੇਰੇ ਨਾਲ ਜੇ ਯਾਰੀ
ਉਏ ਹੋਏ
ਨੀ ਤੂੰ ਸੋਹਣੀ ਬਾਹਲੀ
ਕਰਦਾ
ਦਿਲ ਮਿਲਣ ਨੂੰ ਕਾਹਲੀ
ਕਾਹਤੋਂ
ਤੂੰ ਡਰਦੀ ਕੁੜੀਏ
ਲਾ ਲਈ
ਮੇਰੇ ਨਾਲ ਜੇ ਯਾਰੀ
Comments (0)