Nirvair Pannu – LA Lyrics

Show Mxrci on it

ਤੇਰੇ ਕੋਲ਼ ਆਇਆ ਮੈਂ
ਤੂੰ ਨਾ ਬੁਲਾਇਆ ਨੀ ਦੱਸ ਤਾਂ ਜਾ
ਤੇਰੇ ਅੱਖਾਂ ਮੈਂ ਤੈਨੂੰ ਹੀ ਤੱਕਾਂ ਮੈਂ
ਤੂੰ ਹੱਸ ਤਾਂ ਜਾ

ਹੋ, ਤੈਨੂੰ ਬੁਲਾਵਾਂ ਮੈਂ
ਤੇਰੇ ਤੇ ਗਾਵਾਂ ਮੈਂ
ਤੂੰ ਹੀ ਹੋਂਵੇਂ ਨੀ
ਇਹੀ ਤਾਂ ਚਾਹਵਾਂ ਮੈਂ
LA ਨੂੰ ਜਾਂਵਾਂ ਮੈਂ
ਤੈਨੂੰ ਘੁਮਾਵਾਂ ਮੈਂ
ਤੇਰੇ ਕੋਲ਼ ਜੱਟੀਏ ਉੱਡਦਾ ਆਂਵਾਂ ਮੈਂ

ਕਰ ਗਈ ਏਂ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਕਰ ਗਈ ਏਂ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਤੂੰ ਹੀ ਸਿਖਾਇਆ ਨੂੰ ਸੁੱਖਾਂ 'ਚ ਰਹਿਣਾ
ਤੇਰੀਆਂ ਕਾਤਲ ਅਦਾਵਾਂ
ਤੂੰ ਹੀ ਆਂ, ਤੇਰੇ ਨਾਲ਼ ਰਹਿਣਾ ਆਂ
ਭਾਵੇਂ ਸਾਡੀਆਂ ਪਰਖ਼ ਵਫ਼ਾਂਵਾਂ

ਸ਼ਹਿਰ ਤੇਰੇ ਦੀਆਂ ਰਾਹਵਾਂ ਨੂੰ ਪੁੱਛੀਂ ਨੀ
ਤੇਰੇ ਕੋਲ਼ ਆਉਣ ਹਵਾਵਾਂ ਨੂੰ ਪੁੱਛੀਂ ਨੀ
ਚੱਲਦੇ ਮੇਰਿਆਂ ਸਾਹਵਾਂ ਨੂੰ ਪੁੱਛੀਂ ਨੀ
ਤੇਰੇ ਬਾਰੇ ਮੇਰੇ ਚਾਅਵਾਂ ਨੂੰ ਪੁੱਛੀਂ ਨੀ
(ਤੇਰੇ ਬਾਰੇ ਮੇਰੇ ਚਾਅਵਾਂ ਨੂੰ ਪੁੱਛੀਂ ਨੀ)

ਕਰ ਗਈ ਏਂ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਕਰ ਗਈ ਏਂ ਕਾਰੇ ਨੀ
ਮੁੰਡਾ ਦਿਲ ਹਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਹੋ, ਕੋਕਾ ਐ ਤੇਰਾ
ਹਾਏ ਧੋਖਾ ਨਾ ਹੋਜੇ ਨੀ
ਤੇਰੇ ਬਿਨਾਂ ਮੇਰਾ ਔਖਾ ਨਾ ਹੋਜੇ ਨੀ
ਤੈਨੂੰ ਪਾਉਣੇ ਦਾ ਇਹ ਮੌਕਾ ਨਾ ਖੋਜੇ ਨੂੰ
ਏਦਾਂ ਨਾ ਹੋਜੇ ਨੀ, ਏਦਾਂ ਨਾ ਹੋਜੇ ਨੀ
ਏਦਾਂ ਨਾ ਹੋਜੇ ਨੀ, ਏਦਾਂ ਨਾ ਹੋਜੇ ਨੀ

ਪੁੱਛਦੇ ਆ ਸਾਰੇ ਨੀ
ਹੁਣ ਤੇਰੇ ਬਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਪੁੱਛਦੇ ਆ ਸਾਰੇ ਨੀ
ਹੁਣ ਤੇਰੇ ਬਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਹੋ, Nirvair Pannu ਦਿਆਂ ਖ਼ਾਬਾਂ 'ਚ ਆਉਣੀ ਐਂ
ਸੱਚੀ ਤੂੰ ਕਾਹਤੋਂ ਨੀ ਨੀਂਦਾਂ ਉਡਾਉਣੀ ਐਂ!
ਜੱਟੀਏ ਪਤਾ ਤੂੰ ਜੱਟ ਨੂੰ ਚਾਹੁਣੀ ਐਂ
ਤਾਹੀਂ ਤੂੰ ਮੇਰੇਆਂ ਗੀਤਾਂ ਨੂੰ ਗਾਉਣੀ ਐਂ
ਤਾਹੀਂ ਤੂੰ ਮੇਰੇਆਂ ਗੀਤਾਂ ਨੂੰ ਗਾਉਣੀ ਐਂ

ਅੰਬਰਾਂ ਤੇ ਤਾਰੇ ਨੀ
ਆ ਜਾ ਮਿਲ਼ ਨਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਅੰਬਰਾਂ ਤੇ ਤਾਰੇ ਨੀ
ਆ ਜਾ ਮਿਲ਼ ਨਾਰੇ ਨੀ
ਸੁਣ ਲੈ ਮੁਟਿਆਰੇ ਨੀ
ਸੁਣ ਲੈ ਮੁਟਿਆਰੇ ਨੀ

ਅੰਬਰਾਂ ਤੇ ਤਾਰੇ ਨੀ!

Comments (0)