ਤਾਈ ਨੂੰ ਕਹਿ, "ਰੱਖ ਹੁਣ ਬਿੜਕਾਂ ਨਾ"
ਤੂੰ ਵੀ ਮੈਨੂੰ ਮਾਰੀਂ ਮਾਏਂ ਝਿੜਕਾਂ ਨਾ
ਦੇਖ ਕੇ ਮੁੰਡੇ ਨੂੰ "ਹਾਂ" ਕਰ ਹੋ ਗਈ
ਤੂੰ ਵੀ ਓਦੇਂ ਕਹਿੰਦੀ ਸੀ "ਉਮਰ ਹੋ ਗਈ"
ਨੀ ਪਿੱਛੇ ਪੈ ਗਿਆ, ਨਾਲ਼ ਖਹਿ ਗਿਆ, ਕੋਲ਼ੇ ਬਹਿ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਕੋਈ)
ਲੱਭਦਾ ਪਿਆਰ ਕਹਿੰਦਾ, "Phone'an 'ਚੋਂ ਨਹੀਂ ਮੈਂ"
ਹਾਂ, ਆਸ਼ਿਕਾਂ ਯਾਂ ਵੈੱਲੀਆਂ, ਨੀ ਦੋਨਾਂ 'ਚੋਂ ਨਹੀਂ ਮੈਂ
"ਜਿੰਨੀ ਰਹਿ ਗਈ ਤੇਰੇ ਨਾ' ਬਿਤਾਉਣੀ" ਆਖਦਾ
ਹਾਂ, time pass ਕਰੂੰ ਕਹਿੰਦਾ, "ਓਹਨਾਂ 'ਚੋਂ ਨਹੀਂ ਮੈਂ"
ਹੋ ਗਈ "ਹਾਂ" ਮੇਰੀ, "ਤੂੰ ਐਂ ਜਾਂ' ਮੇਰੀ", ਮੈਨੂੰ ਕਹਿ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਸਿਰ ਉੱਤੇ ਕਹਿੰਦਾ, "ਚੁੰਨੀ ਰੱਖਿਆ ਕਰੋ"
ਹਾਂ, ਪਹਿਲਾਂ ਵੀ ਸੀ, ਹੋਰ ਓਹ ਸ਼ਰੀਫ ਕਰ ਗਿਆ (aha)
ਮਾਪਿਆਂ ਨੇ ਕਹਿੰਦਾ, "ਬੜਾ ਸੋਹਣਾ ਪਾਲ਼ੀ ਆਂ"
ਜਾਂਦਾ-ਜਾਂਦਾ ਥੋਡੀ ਵੀ ਤਾਰੀਫ਼ ਕਰ ਗਿਆ
ਅਗਲੀ ਵਾਰੀ ਮੈਂ ਆਊਂ ਘਰਦਿਆਂ ਨਾ'
ਕਰਨੀ ਨਹੀਂ ਗੱਲ ਕਹਿੰਦਾ, "ਪੜ੍ਹਦਿਆਂ ਨਾ"
ਮੈਥੋਂ ਹੁਣ ਹੋਣੀ ਨਹੀਂ ਉਡੀਕ ਲੱਗਦਾ
ਭਾਬੀ ਨੂੰ ਦਿਖਾ 'ਤਾ ਕਹਿੰਦੀ, "ਠੀਕ ਲੱਗਦਾ"
ਕਹਿੰਦਾ, "ਨਾ ਦੱਸੀਂ, ਬੱਸ ਨਾਲ਼ ਰੱਖੀਂ" ਦੇ ਸ਼ੈ ਗਿਆ ਕੋਈ (ਸ਼ੈ ਗਿਆ ਕੋਈ)
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਨੀ ਮਾਏਂ, ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ (ਲੈ ਗਿਆ ਕੋਈ)
ਮੈਂ ਆਕੜਾਂ ਵੀ ਕਰ ਗਈਆਂ, ਹੁਣ ਹਰ ਗਈਆਂ, ਨੀ ਸਹਿ ਗਿਆ ਕੋਈ (ਸਹਿ ਗਿਆ ਕੋਈ)
ਓਹਨੂੰ ਦੇਖ ਮੇਰਾ ਮੁੱਖ ਜਾਂਦਾ ਖ਼ਿਲ, ਖੱਬੀ ਅੱਖ ਥੱਲੋਂ ਤਿਲ
ਦਿਲ ਮੇਰਾ, ਦਿਲ ਮੇਰਾ, ਲੈ ਗਿਆ ਕੋਈ
ਕਹਿੰਦਾ, "ਤੇਰੇ ਉੱਤੇ ਦਿਲ ਆ still ਮੇਰਾ"
ਐਦਾਂ ਕਹਿ ਕੇ, ਦਿਲ ਮੇਰਾ, ਦਿਲ ਮੇਰਾ, ਲੈ ਗਿਆ ਕੋਈ
ਓਹਨੂੰ ਦੇਖ ਮੇਰਾ ਮੁੱਖ ਜਾਂਦਾ ਖ਼ਿਲ
ਖੱਬੀ ਅੱਖ ਥੱਲੋਂ ਤਿਲ, ਦਿਲ ਮੇਰਾ, ਦਿਲ ਮੇਰਾ, ਲੈ ਗਿਆ ਕੋਈ
ਕਹਿੰਦਾ, "ਤੇਰੇ ਉੱਤੇ ਦਿਲ ਆ still ਮੇਰਾ"
ਐਦਾਂ ਕਹਿ ਕੇ, ਦਿਲ ਮੇਰਾ, ਦਿਲ ਮੇਰਾ, ਲੈ ਗਿਆ ਕੋਈ
Comments (0)