ਸਭ ਗੁਰੂ ਅਕਾਲ ਪੁਰਖ ਦੀ ਮਹਿਮਾਂ ਗਾਉਂਦੇ ਸੀ
ਤੇ ਲੋਕਾਂ ਨੂੰ ਸੇਧ ਦੇਣ ਵਾਲੀਆਂ ਗੱਲਾਂ ਦੱਸ ਕੇ ਗਏ
ਤੇ ਸਾਡੇ ਲੋਕ ਤੇਰਾ–ਮੇਰਾ ਗੁਰੂ, ਧਰਮ, ਜਾਤ ਤੇ ਗੁਰੂ ਦੇ ਨਾਮ ਵਿੱਚ ਹੀ ਫਸਈਓ ਰਹਿ ਗਏ ਕਿਸੇ ਕਦੀ ਗ
ੁਰੂ
ਦੀ ਬਾਣੀ ਪੜ੍ਹ ਅਪਣੇ ਆਪ ਨੂੰ ਅਕਾਲ ਪੁਰਖ
ਦੀ ਹੋਂਦ ਦਾ ਅਹਿਸਾਸ ਕਦੀ ਕੀਤਾ ਹੀ ਨਹੀਂ!!
ਕਿਉਕਿ ਅਸੀਂ ਗੁਰੂ ਦੀ ਬਾਣੀ ਤੇ ਨਹੀਂ ਗੁਰੂ ਦੇ ਨਾਮ ਤੇ
ਅਖੌਤੀ ਚਮਤਕਾਰਾਂ ਕਰਕੇ ਗੁਰੂ ਸਾਹਿਬ ਜੀ ਨੂੰ ਮੰਨ ਰਹੇ ਆ
Comments (0)