Juss – Mera Mann Lyrics

Classical

ਹਾ ਹਾ ਹਾ ਹਾ ਹਾ
Mixsin', mixsin'
Mixsingh in the house
ਓ ਚੇਤੇ ਵਿਚ ਤੇਰੇ ਰੱਖੀ ਮੈਨੂੰ
ਕੋਈ ਗੱਲ ਹੋਵੇ ਤਾਂ ਦੱਸੀ ਮੈਨੂੰ
ਮੈਂ ਨੇੜੇ ਤੇਡੇ ਜਦ ਹੋਵਾਂ
ਤੂੰ ਸਭ ਨੂ ਛੱਡ ਕੇ ਤੱਕੀ ਮੈਨੂੰ
ਤੇਰੇ ਦਿਲ ਦੀ ਦਯੋਡੀ ਪੈਰ ਰੱਖਣਾ
ਤੂੰ ਬੂਹਾ ਕਿਤੇ ਢੋ ਨਾ ਜਾਵੀ
ਜੀਵੇ ਬਦਲਾਂ ਦੇ ਓਹਲੇ ਹੋਇਆ ਚੰਨ
ਨਾ ਮੈਥੋਂ ਓਹਲੇ ਹੋ ਜਾਵੀ ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨੀ ਜੀ ਮੇਰਾ ਲੱਗਣਾ ਨੀ ਮੰਨ
ਨਾ ਮੈਥੋਂ ਦੂਰ ਹੋ ਜਾਵੀਂ
ਨਾ ਮੈਥੋਂ ਦੂਰ ਹੋ ਜਾਵੀ
ਜੀਵੇ ਬਦਲਾਂ ਦੇ ਓਹਲੇ ਹੋਇਆ ਚੰਨ
ਨਾ ਮੈਥੋਂ ਓਹਲੇ ਹੋ ਜਾਵੀ ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨੀ ਜੀ ਮੇਰਾ ਲੱਗਣਾ ਨੀ ਮੰਨ
ਨਾ ਮੈਥੋਂ ਦੂਰ ਹੋ ਜਾਵੀਂ
ਨਾ ਮੈਥੋਂ ਦੂਰ ਹੋ ਜਾਵੀਂ
ਓ ਸਾਗਰ ਦੀਆਂ ਛੱਲਾਂ ਵਾਂਗੂ ਜਿੰਦਗੀ ਏ ਬੜੀ ਟੇਡੀ -ਮੇਡੀ
ਕਿੱਥੇ ਲੈਕੇ ਚਲੀਆਂ ਜਾਵੇ ਪਤਾ ਨਹੀਂ ਕੁਝ ਵੀ ਕੀ ਏ ਕਹਿੰਦੀ
ਉਚੀਆਂ ਲੰਮੀਆਂ ਪਹਾੜਾਂ ਵਾਂਗੂ ਦਿਸਦੀ ਨੇੜੇ ਦੂਰ ਏ ਰਹਿੰਦੀ
ਜਿਥੇ ਕੋਈ ਸਾਰ ਨਾ ਹੋਵੇ ਬਾਰਿਸ਼ ਵੀ ਹੀ ਓਥੇ ਪੈਂਦੀ
ਦੇਖਾ ਨਾ ਜੇ ਤੇਨੂੰ ਮੇਰੇ ਦਿਲ ਨੂ ਸਾਲੀ ਚੈਨ ਨਹੀਂ ਪੈਂਦੀ
ਜੋ ਹੁੰਦਾ ਚੰਗੇ ਲਈ ਹੁੰਦਾ ਦੁਨੀਆਂ ਐਵੇ ਝੂਠ ਹੀ ਕਹਿੰਦੀ
ਉਡ ਜਾੰਦੇ ਜਦ ਪੰਛੀ ਮੁੜੇ ਉਹਨਾਂ ਨੂ ਘਰ ਦੀ ਲੋੜ ਨਹੀਂ ਪੈਂਦੀ
ਨਾ ਤੂੰ ਕਿੱਥੇ ਖੋ ਜਾਵੀਂ
ਨਾ ਤੂੰ ਕਿੱਥੇ ਖੋ ਜਾਵੀਂ
ਜੀਵੇ ਬਦਲਾਂ ਦੇ ਓਹਲੇ ਹੋਇਆ ਚੰਨ
ਨਾ ਮੈਥੋਂ ਓਹਲੇ ਹੋ ਜਾਵੀ ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨੀ ਜੀ ਮੇਰਾ ਲੱਗਣਾ ਨੀ ਮੰਨ
ਨਾ ਮੈਥੋਂ ਦੂਰ ਹੋ ਜਾਵੀਂ
ਨਾ ਮੈਥੋਂ ਦੂਰ ਹੋ ਜਾਵੀ
ਓ ਜੀਵੇ ਬਦਲਾਂ ਦੇ ਓਹਲੇ ਹੋਇਆ ਚੰਨ
ਨਾ ਮੈਥੋਂ ਓਹਲੇ ਹੋ ਜਾਵੀ ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨੀ ਜੀ ਮੇਰਾ ਲੱਗਣਾ ਨੀ ਮੰਨ
ਨਾ ਮੈਥੋਂ ਦੂਰ ਹੋ ਜਾਵੀਂ
ਨਾ ਮੈਥੋਂ ਦੂਰ ਹੋ ਜਾਵੀ
ਓ Juss ਕਰੇ ਗੱਲ ਮੇਰੀ ਗੱਲਾਂ ਵਿੱਚ ਆਏ ਤੂੰ
ਗੱਲਾਂ ਤੇਰੀਆਂ ਨੂ ਮੇਰੀ ਗੱਲਾਂ ਨਾਲ ਲਾਏ ਤੂੰ
ਦਿਨ ਸ਼ੁਰੂ ਹੋਵੇ ਫੋਟੋ ਮੇਰੇ ਨਾਲ ਪਾਏ ਤੂੰ
ਦਿਨ ਜਦੋ ਢਲੇ ਸ਼ਾਮ ਮੇਰੇ ਨਾਲ ਬਿਤਾਏ ਤੂੰ
ਤੂੰ ਤੇਰਾ ਖਿਆਲ ਰੱਖੀ ਖੁਦ ਨੂੰ ਸਭਾਲ ਰੱਖੀ
ਦੁੱਖ ਮੈਨੂੰ ਦੈਦੀ
ਤੇਰੇ ਸੁਖ ਤੇਰੇ ਨਾਲ ਰੱਖੀ
ਕਰੀ ਓਹੀ ਤੇਰਾ ਦਿਲ ਕਰਦਾ ਜੋ ਕਰਨੇ ਨੂ
ਬਸ ਤੇਰਾ ਖਿਆਲ ਰੱਖੀ
ਖੁਦ ਨੂ ਸੰਭਾਲ ਰੱਖੀ ਤੇ ਚੈਨ ਨਾਲ ਸੋ ਜਾਵੀਂ
ਤੇ ਚੈਨ ਨਾਲ ਸੋ ਜਾਵੀਂ
ਜੀਵੇ ਬਦਲਾਂ ਦੇ ਓਹਲੇ ਹੋਇਆ ਚੰਨ
ਨਾ ਮੈਥੋਂ ਓਹਲੇ ਹੋ ਜਾਵੀ ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨੀ ਜੀ ਮੇਰਾ ਲੱਗਣਾ ਨੀ ਮੰਨ
ਨਾ ਮੈਥੋਂ ਦੂਰ ਹੋ ਜਾਵੀ
ਨਾ ਮੈਥੋਂ ਦੂਰ ਹੋ ਜਾਵੀ
ਓ ਜੀਵੇ ਬਦਲਾਂ ਦੇ ਓਹਲੇ ਹੋਇਆ ਚੰਨ
ਨਾ ਮੈਥੋਂ ਓਹਲੇ ਹੋ ਜਾਵੀ ਤੂੰ ਗੱਲ ਮੇਰੀ ਮੰਨ
ਮੇਰਾ ਲੱਗਣਾ ਨੀ ਜੀ ਮੇਰਾ ਲੱਗਣਾ ਨੀ ਮੰਨ
ਨਾ ਮੈਥੋਂ ਦੂਰ ਹੋ ਜਾਵੀ
ਨਾ ਮੈਥੋਂ ਦੂਰ ਹੋ ਜਾਵੀ

Comments (0)