Oh-oh-oh-oh
Oh-oh-oh-oh
ਹੋ, ਬਹੁਤਾ ਬਣਿਆ ਨਾ ਕਰ Hero, ਵੇ
ਮੇਰੇ ਮੁਹਰੇ ਤੇਰਾ ਸਭ zero, ਵੇ
Oh-oh-oh-oh
ਹੋ, ਬਹੁਤਾ ਬਣਿਆ ਨਾ ਕਰ Hero, ਵੇ
ਮੇਰੇ ਮੁਹਰੇ ਤੇਰਾ ਸਭ zero, ਵੇ
ਹੋ, ਜਿਹੜੀ ਗੱਡੀ ਤੂੰ ਦਿਖਾਉਨਾ ਐਂ
ਮੇਰੇ ਕੋਲ ਚਾਰ ਐ
ਕਿੱਥੋਂ ਕਰੇਂਗਾ afford, ਮੁੰਡਿਆ?
ਮੇਰੇ ਨੱਖਰੇ ਹਜ਼ਾਰ ਐ
ਹੋ, ਮੇਰੀ ਓਨੇ ਦੀ ਆ
ਹੋ, ਮੇਰੀ ਓਨੇ ਦੀ ਆ
ਹੋ, ਮੇਰੀ ਓਨੇ ਦੀ ਆ heel, ਮੁੰਡਿਆ
ਜਿੰਨੇ ਦੀ ਤੇਰੀ car ਐ
ਹੋ, ਮੇਰੀ ਓਨੇ ਦੀ ਆ heel, ਮੁੰਡਿਆ
ਜਿੰਨੇ ਦੀ ਤੇਰੀ car ਐ
Oh-oh-oh-oh
ਹੋ, Sabyasachi ਤੋਂ ਮੰਗਾਇਆ
ਮੈਂ ਲਹਿੰਗਾ, ਮਰਜਾਣਿਆ
ਤੇਰੀ Rolex ਤੋਂ ਮਹਿੰਗਾ, ਮਰਜਾਣਿਆ
(ਤੇਰੀ Rolex ਤੋਂ) ਮਹਿੰਗਾ, ਮਰਜਾਣਿਆ
(ਤੇਰੀ Rolex ਤੋਂ ਮਹਿੰਗਾ, ਮਰਜਾਣਿਆ)
ਹੋ, Sabyasachi ਤੋਂ ਮੰਗਾਇਆ
ਮੈਂ ਲਹਿੰਗਾ, ਮਰਜਾਣਿਆ
ਤੇਰੀ Rolex ਤੋਂ ਮਹਿੰਗਾ, ਮਰਜਾਣਿਆ
ਹੋ, ਪਿੱਛੇ-ਪਿੱਛੇ ਤੇਰੇ ਜਿਹੇ ਆਸ਼ਕਾਂ ਦੀ
ਹਾਏ, ਲੱਗੀ ਕਤਾਰ ਐ
ਤੇਰੇ ਜਿਹੇ ਆਸ਼ਕਾਂ ਦੀ
ਹਾਏ, ਲੱਗੀ ਕਤਾਰ ਐ
ਹੋ, ਮੇਰੀ ਓਨੇ ਦੀ ਆ heel, ਮੁੰਡਿਆ (ਮੁੰਡਿਆ)
ਜਿੰਨੇ ਦੀ ਤੇਰੀ car ਐ
ਹੋ, ਮੇਰੀ ਓਨੇ ਦੀ ਆ heel, ਮੁੰਡਿਆ
ਜਿੰਨੇ ਦੀ ਤੇਰੀ car ਐ
ਹੋ, ਵੇ ਤੂੰ ਦੇਸੀ ਜਿਹਾ ਮੁੰਡਾ
ਮੈਂ Shakira ਦੇ ਹਾਂ ਵਰਗੀ
ਲੈਕੇ ਦੇਨੀ ਹੁਣ ਮਹਿੰਗੇ Make-up ਮੈਂ ਕਰਦੀ
(ਲੈਕੇ ਦੇਨੀ ਹੁਣ ਮਹਿੰਗੇ Make-up ਮੈਂ ਕਰਦੀ)
ਹੋ, ਵੇ ਤੂੰ ਦੇਸੀ ਜਿਹਾ ਮੁੰਡਾ
ਮੈਂ ਕੁੜੀ Shakira ਵਰਗੀ
ਲੈਕੇ ਦੇਨੀ ਹੁਣ ਮਹਿੰਗੇ Make-up ਮੈਂ ਕਰਦੀ
ਹੋ, ਮੇਰੇ ਉਤੋਂ ਮਾਰ ਨਾ try-ਆਂ Manak'a
ਸਭ ਬੇਕਾਰ ਐ
ਮਾਰ ਨਾ try'ਆਂ Manak'a
ਸਭ ਬੇਕਾਰ ਐ
ਹੋ, ਮੇਰੀ ਓਨੇ ਦੀ ਆ heel, ਮੁੰਡਿਆ (ਮੁੰਡਿਆ)
ਜਿੰਨੇ ਦੀ ਤੇਰੀ car ਐ
ਹੋ, ਮੇਰੀ ਓਨੇ ਦੀ ਆ heel, ਮੁੰਡਿਆ
ਜਿੰਨੇ ਦੀ ਤੇਰੀ car ਐ
Sharry Nexus!
Comments (0)