Been a while since it felt like this (Savraj)
ਸਾਲ ਪਿਛਲੇ ਤੋਂ ਬੜੀ ਅੱਤ ਚੱਕੀ ਫਿਰਦਾ ਸੀ
ਏਹਦੇ ਨਾਲ ਦਾ ਹਰ ਇਕ ਸਮਝਾਉਂਦਾ ਚਿਰ ਦਾ ਸੀ
ਹੋ ਪਿਛਲੇ ਤੋਂ ਬੜੀ ਅੱਤ ਚੱਕੀ ਫਿਰਦਾ ਸੀ
ਏਹਦੇ ਨਾਲ ਦਾ ਹਰ ਇਕ ਸਮਝਾਉਂਦਾ ਚਿਰ ਦਾ ਸੀ
ਹੋ ਨਾ ਟਲੇਆ ਚੰਦ ਚੜ੍ਹਾਤਾ ਕੁੜੇ
ਨੀ ਤੇਰੀ catwalk ਨੇ
ਹੋ ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ
Catwalk ਨੇ
ਹੋ ਪੱਟ ਚੋਂ fire ਦੇਖ
ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ (this)
ਹੋ ਤੇਰੇ ਪਿੰਡ ਦੀ location ਪਾਈ
ਨੀ ਮੌਤ ਹਾਕਾਂ ਮਾਰ ਬੁਲਾਈ
ਹਾਕਾਂ ਮਾਰ ਬੁਲਾਈ
ਮੋਡਿਆਂ ਚ ਪੱਟੇ ਫਸਾਈ
ਸੀ ਡੀਕੀ ਜਾਂਦੇ ਤੇਰੇ ਭਾਈ
ਡੀਕੀ ਜਾਂਦੇ ਤੇਰੇ ਭਾਈ
ਹਾਏ ਉੱਤੋਂ ਕੁਟਿਆ ਬੂਥ ਸੁਜਾਤਾ
ਹਾਏ ਨੀ ਤੇਰੀ catwalk ਨੇ
ਹੋ ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ
Catwalk ਨੇ
ਹੋ ਪੱਟ ਚੋਂ fire ਦੇਖ
ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ (this)
ਉਹਨੂੰ ਮਿਰਜ਼ਾ ਬਣਾ ਕੇ ਸਾਹਿਬਾ ਬਣੀ ਫਿਰਦੀ ਸੀ
Feeling'ਆਂ ਦੇ ਵਿਚ ਹਿੱਕ ਤਣੀ ਫਿਰਦੀ ਸੀ
ਹੁਣ ਪੁੱਛਦੀ ਏ ਉਹਦੀ ਸੁਖ-ਸਾਂਤ ਓਹਨਾ ਤੋਂ
ਨੀ ਓਹਦੇ ਪਿੱਛੇ ਜਿਨ੍ਹਾਂ ਨਾਲ ਲੜੀ ਫਿਰਦੀ ਸੀ
ਕਹਿੰਦੇ ਜਾਂਡੇ ਆਲਾ ਭੌਣ ਦਿਖਾਤਾ
ਹਾਏ ਨੀ ਤੇਰੀ catwalk ਨੇ
ਹੋ ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ
Catwalk ਨੇ
ਹੋ ਪੱਟ ਚੋਂ fire ਦੇਖ
ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ (this)
ਸੀਗੇ ਨਾਲ ਰੀਲਾਂ ਵਿੱਚ ਨੱਚਦੇ
ਨੀ ਪਤਾ ਲੱਗਿਆ ਨਾ ਕਦੋਂ ਕੰਧਾਂ ਟੱਪ ਗਏ
ਸੀਗੇ ਨਾਲ ਰੀਲਾਂ ਵਿੱਚ ਨੱਚਦੇ (ਨੱਚਦੇ)
ਹੋ ਪਤਾ ਲੱਗਿਆ ਨਾ ਕਦੋਂ ਕੰਧਾਂ ਟੱਪ ਗਏ (ਟੱਪ ਗਏ)
ਹੋ ਭਦੌੜ ਦੇਆਂ ਨੇ ਦੱਸਿਆ
ਨੀ ਜਿਉਂਦੇ ਰਹਣ ਜਿਨ੍ਹਾਂ ਨੇ ਚੱਕਿਆ
ਓਹ ਵੀ ਚੱਕ ਬਰਨਾਲੇ ਪਾਤਾ
ਹਾਏ ਨੀ ਤੇਰੀ catwalk ਨੇ
ਹੋ ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ
Catwalk ਨੇ
ਹੋ ਪੱਟ ਚੋਂ fire ਦੇਖ
ਪੱਟ ਚੋਂ fire ਕਢਵਾਤਾ ਕੁੜੇ
ਨੀ ਤੇਰੀ catwalk ਨੇ
This, this, this, this
This, th-th-th-this, this, this
Comments (0)