Gurnam Bhullar – Demanda Lyrics

ਸੂਟਾਂ ਉੱਤੇ work ਕਰਾਦੂੰ ਜੱਟੀਏ
ਤੜਕੇ ਨੂੰ Bentley ਦਵਾਦੂੰ ਜੱਟੀਏ
(ਤੜਕੇ ਨੂੰ Bentley ਦਵਾਦੂੰ, ਦਵਾਦੂੰ ਜੱਟੀਏ)
ਸੂਟਾਂ ਉੱਤੇ work ਕਰਾਦੂੰ ਜੱਟੀਏ
ਤੜਕੇ ਨੂੰ Bentley ਦਵਾਦੂੰ ਜੱਟੀਏ

ਗੱਭਰੂ ਨੇ ਸਾਕ ਨੀ ੪੨ ਮੋੜ ਤੇ
ਗੱਭਰੂ ਨੇ ਸਾਕ ਨੀ ੪੨ ਮੋੜ ਤੇ
ਸੌਂਹ ਤੇਰੀ ਤੂੰ ਹੀ ਆਂ ਪਸੰਦ ਜੀ ਕਰੀ
(ਸੌਂਹ ਤੇਰੀ ਤੂੰ ਹੀ ਆਂ ਪਸੰਦ ਜੀ ਕਰੀ)

ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਓ, ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਓ, ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
(ਤੰਗ ਨਾ ਕਰੀਂ)
(ਤੰਗ ਨਾ ਕਰੀਂ)

ਗੱਡੀ ready marriage ਤੇ ਫੁੱਲ ਲਾਉਣ ਨੂੰ
ਜੱਟ ready ਨੱਖਰੇ ਦਾ ਮੁੱਲ ਪਾਉਣ ਨੂੰ
(ਜੱਟ ready ਨੱਖਰੇ ਦਾ ਮੁੱਲ ਪਾਉਣ ਨੂੰ)
ਗੱਡੀ ready marriage ਤੇ ਫੁੱਲ ਲਾਉਣ ਨੂੰ
ਜੱਟ ready ਨੱਖਰੇ ਦਾ ਮੁੱਲ ਪਾਉਣ ਨੂੰ

ਪਿਆਰ ਨਾਲ ਭਾਵੇਂ ਸਾਡੀ ਜਾਨ ਕੱਢ ਲਈਂ
ਆਕੜਾਂ 'ਚ ਐਵੇਂ ਬਿੱਲੋ ਜੰਗ ਨਾ ਕਰੀਂ

ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਓ, ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
(ਤੰਗ ਨਾ ਕਰੀਂ)
(ਤੰਗ ਨਾ ਕਰੀਂ)

ਰੱਬ ਨੇ ਵੀ ਆਸਰਾ ਬਥੇਰਾ ਰੱਖਿਆ
ਜੱਟ ਨੇ ਵੀ ਗਾਡਰ ਜਿਹਾ ਜੇਰਾ ਰੱਖਿਆ
(ਜੱਟ ਨੇ ਵੀ ਗਾਡਰ ਜਿਹਾ ਜੇਰਾ ਰੱਖਿਆ)
ਓ, ਰੱਬ ਨੇ ਵੀ ਆਸਰਾ ਬਥੇਰਾ ਰੱਖਿਆ
ਜੱਟ ਨੇ ਵੀ ਗਾਡਰ ਜਿਹਾ ਜੇਰਾ ਰੱਖਿਆ

ਇੱਕ ਦੀ ਜਗ੍ਹਾ ਤੇ ਲਾਦੂੰ million ਨੀ
ਹੁਕਮ ਬੁੱਲ੍ਹਾਂ 'ਚੋਂ ਮੇਰੀ ਖੰਡ ਤਾਂ ਕਰੀਂ

ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਓ, ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਓ, ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
(ਤੰਗ ਨਾ ਕਰੀਂ)
(ਤੰਗ ਨਾ ਕਰੀਂ)

Judge'an ਤੋਂ ਕਰਾਕੇ ਪੱਕੇ sign ਭੇਜਦੂੰ
ਜੇ ਪੈਗੀ ਲੋੜ੍ਹ ਬਿੱਲੋ gunman ਭੇਜਦੂੰ
(ਜੇ ਪੈਗੀ ਲੋੜ੍ਹ ਬਿੱਲੋ gunman ਭੇਜਦੂੰ)
ਓ, Judge'an ਤੋਂ ਕਰਾਕੇ ਪੱਕੇ sign ਭੇਜਦੂੰ
ਜੇ ਪੈਗੀ ਲੋੜ੍ਹ ਬਿੱਲੋ gunman ਭੇਜਦੂੰ

ਹੋ, ਤਲੀਆਂ ਤੇ Vicky Dhaliwal ਲਿਖ ਲੇ
ਕਿੱਸੇ ਹੋਰ ਦਾ ਬਨੇਰਿਆਂ ਤੇ ਰੰਗ ਨਾ ਕਰੀਂ

ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਓ, ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
ਦੱਸਦੀਂ demand'an ਭੋਰਾ ਸੰਗ ਨਾ ਕਰੀਂ
ਓ, ਨੱਖਰੇ ਵਖਾਕੇ ਜੱਟ ਤੰਗ ਨਾ ਕਰੀਂ
(ਤੰਗ ਨਾ ਕਰੀਂ)
(ਤੰਗ ਨਾ ਕਰੀਂ)

Comments (0)