ਓ, ਨੀ ਮੈਂ ਤੇਰੇ ਬਾਝੋਂ ਮਰਨਾ ਸੀ
ਨੀ ਮੈਂ ਤੇਰੇ ਬਾਝੋਂ ਮਰਨਾ ਸੀ
ਜੀਜਾ
ਜੀਜਾ
ਨੀ ਮੈਂ ਜੱਗ ਤੋਂ ਵਿਸਾਰੀ
ਨੀ ਮੈਂ ਕੰਗਣਾਂ ਦੀ ਮਾਰੀ
ਭੂਲੇ, ਸੱਜਣਾ ਜੀ ਭੂਲੇ
ਹਾਏ, ਬੈਠੀ ਸੱਜਰੀ-ਸੰਵਾਰੀ
ਨਾ ਆਵੇ ਸੱਜਣਾ, ਸਤਾਵੇ ਸੱਜਣਾ
ਕਿਉਂ ਲਾਵੇ ਦੇਰੀਆਂ? ਮੈਂ ਹੋ ਗਈ ਤੇਰੀਆਂ
ਨਾ ਆਵੇ ਸੱਜਣਾ, ਜਲਾਵੇ ਸੱਜਣਾ
ਕਿਉਂ ਲਾਵੇ ਦੇਰੀਆਂ? ਮੈਂ ਹੋ ਗਈ ਤੇਰੀਆਂ
ਜੀਜਾ, ਕੱਲੜਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ?
ਜੀਜਾ, ਕੱਲੜਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ?
ਨਾਲ਼ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਨਾਲ਼ ਭੈਣਾਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
तेरी बन जाऊँ रे, तेरी बन जाऊँ रे
हौले-हौले दिल को कैसे समझाऊँ रे?
मेरा रंग-रंग, मेरा रूप-रूप, मैं बे-रूबाज़
मेरे दिल के राज़ रह जाएँ ना, रह जाएँ ना
ये जिया-जिया जो जले-जले सारी रात-रात
बस तेरे लिए, बुझ जाए ना, बुझ जाए ना
ਨਾ ਆਵੇ ਸੱਜਣਾ, ਸਤਾਵੇ ਸੱਜਣਾ
ਕਿਉਂ ਲਾਵੇ ਦੇਰੀਆਂ? ਮੈਂ ਹੋ ਗਈ ਤੇਰੀਆਂ
ਨਾ ਆਵੇ ਸੱਜਣਾ, ਜਲਾਵੇ ਸੱਜਣਾ
ਕਿਉਂ ਲਾਵੇ ਦੇਰੀਆਂ? ਮੈਂ ਹੋ ਗਈ ਤੇਰੀਆਂ
(ਜੀਜਾ, ਜੀਜਾ, ਜੀਜਾ, ਜੀਜਾ, ਜੀਜਾ, ਜੀਜਾ, ਜੀਜਾ)

Comments (0)