ਕਦੇ ਨਾਂਹ ਨਾਂਹ ਕਰਦੀ ਐ
ਕਦੇ ਦਾਵੇਂ ਦਿਲਾਸਾ ਨੀ
ਹਾਸਾ ਬੁੱਲੀਆਂ ਚ ਯੋ ਕਿਰਦਾਂ
ਜਿਹਵੇਂ ਘੋਲ ਪਾਤਸਾ ਨੀ
ਕਦੇ ਨਾਂਹ ਨਾਂਹ ਕਰਦੀ ਐ
ਕਦੇ ਦਾਵੇਂ ਦਿਲਾਸਾ ਨੀ
ਉਂਝ ਸੰਗ ਜਿਹੀ ਆਖਿਆਨ ਦੀ
ਸਾਥੋਂ ਝੱਲੀ ਨਾ ਜਾਵੇ
ਜਦੋਂ ਮੁੜਕੇ ਤੱਕਦੀ ਐ
ਥੋੜਾ ਵੱਟ ਕੇ ਪਾਸਾ ਨੀ
ਓ ਪਾਇਆ ਸੂਟ ਤਾਈਨ ਕਾਲਾ ਨੀ
ਸਾਨੂੰ ਲੱਗਦਾ ਪਾਲਾਹ ਨੀ
ਜ਼ਿੰਦ ਪਹਿਲਾਂਈ ਥਾੜ੍ਹੀਓ ਆ
ਉੱਤੋਂ ਚਿੱਤ ਵੀ ਕਾਹਲਾ ਨੀ
ਤੈਨੂੰ ਤੱਕਣਾ ਫਿਰ ਮੂੜ੍ਹਕੇ
ਲੱਗੀ ਲੋੜ ਜਿਹੀ ਭੈੜ੍ਹੀ ਆ
ਇਕ ਦੀਦ ਜਿਹੀ ਮਿਲ ਜਾਵੇ
ਕੋਈ ਫੁੱਲ ਜੇਹਾ ਖਿੜ੍ਹ ਜਾਵੇ
ਕਦੇ ਨਾਂਹ ਨਾਂਹ ਕਰਦੀ ਐ
ਕਦੇ ਦਾਵੇਂ ਦਿਲਾਸਾ ਨੀ
ਹਾਸਾ ਬੁੱਲੀਆਂ ਚ ਯੋ ਕਿਰਦਾਂ
ਜਿਹਵੇਂ ਘੋਲ ਪਾਤਸਾ ਨੀ
ਕਦੇ ਨਾਂਹ ਨਾਂਹ ਕਰਦੀ ਐ
ਕਦੇ ਦਾਵੇਂ ਦਿਲਾਸਾ ਨੀ
ਉਂਝ ਸੰਗਗ ਜਿਹੀ ਆਖਿਆਨ ਦੀ
ਸਾਥੋਂ ਝੱਲੀ ਨਾ ਜਾਵੇ
ਜਦੋਂ ਮੁੜਕੇ ਤੱਕਦੀ ਐ
ਥੋੜਾ ਵੱਟ ਕੇ ਪਾਸਾ ਨੀ
ਕਦੇ ਨਾਂਹ ਨਾਂਹ ਕਰਦੀ ਐ
ਕਦੇ ਦਾਵੇਂ ਦਿਲਾਸਾ ਨੀ
ਓਹ ਤੇਰੇ ਪੱਬੀ ਜੁੱਤੀ ਨੀ
ਨੋ Designer GUCCI ਨੀ
ਨਾ ਕੋਈ ਮਾਰਕਾਂ ਮਹਿੰਗਾ ਆਇਆ
ਨਾਹੀ ਹੀਲ ਕੋਈ ਉੱਚੀ ਨੀ
ਏਨਾ ਕਾਟੀਲ ਲੱਕ ਪਤਲਾ
ਜਿਵੇਂ ਰਾਤ ਜਵਾਨੀ ਤੇ
ਕੁਝ ਭੌਂਰ ਵੀ ਨਿੱਕਲੇ ਨੇ
ਅੱਜ ਅੱਕ ਕੇ ਕੰਨੀਆਂ ਤੋਹ
ਤਹਿਜ਼ੀਬ ਜਿਹੀ ਬੋਲਾਂ ਚ
ਉਂਝ ਗਰਮ ਖ਼ਿਆਲੀ ਨੀ
ਰੱਖੇ ਗੁੱਸਾ ਨੱਕ ਤੇ ਤੂੰ
ਲੱਟਾਂ ਨਾਲ ਲੱੜ ਕੇ ਕਿਊ
ਹਾਸਾ ਬੁੱਲੀਆਂ ਚ ਯੋ ਕਿਰਦਾਂ
ਜਿਹਵੇਂ ਘੋਲ ਪਾਤਸਾ ਨੀ
ਕਦੇ ਨਾਂਹ ਨਾਂਹ ਕਰਦੀ ਐ
ਕਦੇ ਦਾਵੇਂ ਦਿਲਾਸਾ ਨੀ
Comments (0)