Bhalwaan – Priceless Lyrics

ਨਖਰਾ ਐ ਰੇਨੋ ਆਲੀ
ਹਿੱਲ ਤੋਹ ਵੀ High ਨੀ
ਨਜ਼ਰਾਂ ਦੇ ਅੱਗੇ ਤੇਰੇ
ਵਰਗੀ ਕੋਇ ਆਈ ਨਹੀਂ
ਗੱਬਰੂ ਕੰਗਣੇ ਦੇ ਵਰਗਾ
ਫੜਕੇ ਨੀ ਹੱਥ ਫ਼ਸਾਲਾਈ
ਮੇਰੇ ਤੇ ਸ਼ੱਡ ਬਾਕੀ ਨੀ
ਮੌਕਾ ਨਹੀਂ ਕਿਤੇ
ਮੁੱਲ ਮਿਲਣਾ
ਮੁੱਲ ਮਿਲਣਾ
ਮੁੰਡਾ
ਹੁਸਨਾਂ ਦੀ ਲਾ ਲਈ ਰਖੀ ਨੀ
ਮੌਕਾ ਨਹੀਂ ਕਿਤੇ
ਮੁੱਲ ਮਿਲਣਾ
ਮੁੱਲ ਮਿਲਣਾ
ਮੁੰਡਾ
ਹੁਸਨਾਂ ਦੀ ਲਾ ਲਈ ਰਾਖੀ ਨੀ
ਚੋਬਬਾਰ ਦਾ ਝਾਕਾ ਅੱਲਰਹੇ
ਵੱਜਦਾ Strain ਜਿਓ OG
ਨੇੜ੍ਹੋ ਦੀ ਲੰਘਦਾ ਜਿਹੜੇ
ਮੁੜਕੇ ਨਾ ਸੂਰਤ ਚ ਆਉਂਦੀ
ਦੂਣਾ ਹੋਊ ਨਸ਼ਾ ਹਾਂ ਨੇ
ਸ਼ਾਡੇ ’ਆ ਨੂੰ ਰੱਖ ਪਰਾ ਨੀ
ਕਰਦਾ ਐ ਐਸ਼ਾਨ ਆਉਂਦਾ
ਸਾਡੇ Circle ਵਿਚ ਜੋ ਵੀ
ਓਨੀ ਵਿਚ ਹਾਸੇ ਖੇਰੇ
ਜਿੰਨੇ ਆ ਜੋਗਾ ਵਾਧੂ
ਅੰਬਰਾਂ ਨੂੰ ਲਾਉਂਦਾ ਤਾਂਕਿ ਨਹੀਂ
ਮੌਕਾ ਨਹੀਂ ਕਿਤੇ
ਮੁੱਲ ਮਿਲਣਾ
ਮੁੱਲ ਮਿਲਣਾ
ਮੁੰਡਾ
ਹੁਸਨਾਂ ਦੀ ਲਾ ਲਈ ਰਾਖੀ ਨੀ
ਮੌਕਾ ਨਹੀਂ ਕਿਤੇ
ਮੁੱਲ ਮਿਲਣਾ
ਮੁੱਲ ਮਿਲਣਾ
ਮੁੰਡਾ
ਹੁਸਨਾਂ ਦੀ ਲਾ ਲਈ ਰਾਖੀ ਨੀ
ਮਿੱਤਰਾਂ ਦੇ ਨਾ ਤੇ
ਕੰਮ ਸਾਰਿਆਂ ਤਾਂਹੀ ਨੇ
ਦੁਨੀਆਂ ਤੋਹ ਅਗਾਂਹ ਨੇ
ਵੱਖਰੇ ਆ ਤਾ ਨੇ
ਕਰਦੀ ਨਾ Chill ਤੂੰ
ਸ਼ਾਮੀ ਆ ਮਿੱਲ ਤੂੰ
ਗੇੜਾ ਮਾਰਵਾਦੁ ਤੇਰਾ
ਥੋੜਾ ਹੋਊ ਫਾਇਦਾ ਮੇਰਾ
ਸਾਨ੍ਹਾ ਨੂੰ ਪਾ ਲਈ ਤੰਦਾ
ਸੋਚਿਆ ਤੇ ਕਰ ਲਈ ਕਾਬੂ
ਤਾਂਹੀਓਂ ਮੈਂ ਜਾਣਾ ਆਖੀ ਨੀ
ਮੌਕਾ ਨਹੀਂ ਕਿਤੇ
ਮੁੱਲ ਮਿਲਣਾ
ਮੁੱਲ ਮਿਲਣਾ
ਮੁੰਡਾ

Comments (0)