ਥੋੜਾ ਨੇੜੇ ਆ ਨਾ (ਨਾ, ਨਾ, ਨਾ, ਨਾ, ਨਾ)
ਤੇਰੀਆਂ ਅਦਾਵਾਂ ਦਾ ਦੀਵਾਨਾ
ਥੋੜਾ ਨੇੜੇ ਆ ਨਾ (ਨਾ, ਨਾ, ਨਾ, ਨਾ, ਨਾ)
ਤੂੰ ਸਾਡੇ ਦਿਲ ਨੂੰ ਜਲਾ ਨਾ
ਥੋੜਾ ਨੇੜੇ ਆ ਨਾ (ਨਾ, ਨਾ, ਨਾ, ਨਾ, ਨਾ)
ਸੋਹਣੀ, ਮੈਂ ਹੁਣ ਬੱਚਣਾ ਨਾ
ਥੋੜਾ ਨੇੜੇ ਆ ਨਾ (ਨਾ, ਨਾ, ਨਾ, ਨਾ, ਨਾ)
ਸੋਹਣੀ, ਮੈਂ ਹੁਣ ਬੱਚਣਾ ਨਾ
ਨੀ, ਥੋੜਾ ਨੇੜੇ-ਏ-ਏ-ਏ-ਏ
ਨੀ, ਥੋੜਾ ਨੇੜੇ-ਏ-ਏ-ਏ-ਏ
ਨੀ, ਥੋੜਾ ਨੇੜੇ-ਏ-ਏ-ਏ-ਏ
ਨੀ, ਥੋੜਾ ਨੇੜੇ-ਏ-ਏ-ਏ-ਏ
ਤੱਕਿਆ ਤੈਨੂੰ, ਕੁੜੀਏ
ਫ਼ਿਰ ਮੈਂ ਸੋਇਆ ਨਹੀਂ (ਨਹੀਂ)
ਸੱਚਾ ਪਿਆਰ ਤੂੰ ਮੇਰਾ
ਮੈਨੂੰ ਪਹਿਲਾਂ ਏਦਾਂ ਹੋਇਆ ਨਹੀਂ (ਨਹੀਂ)
Board ਦੇ paper ਦੇਨ ਲਈ ਮੈਂ
ਤੇਰੇ school 'ਚ ਆਇਆ ਸੀ (ਸੀ)
Table ਸਾਡਾ ਨਾਲ ਸੀ
ਪਰ ਕੁੜੀਏ, ਤੂੰ ਮੈਨੂੰ ਬੁਲਾਇਆ ਨਹੀਂ (ਨਹੀਂ)
ਦੇਖ ਰਿਹਾ ਮੈਂ ਤੈਨੂੰ
ਤੂੰ ਤੇ sheet'ਆਂ ਮੰਗਦੀ ਰਹੀ (ਰਹੀ, ਰਹੀ)
ਬਾਕਿਆਂ ਵਿੱਚ ਮੈਂ pass ਹੋ ਗਿਆ
ਓਸੇ ਵਿੱਚ ਵੀ supple' ਆਈ (ਆਈ)
ਸੁਣ ਕੇ ਗਾਲਾਂ ਕਰਦੀਆਂ ਦੀ
ਹੁਣ tuition ਲੱਗਿਆ ਮੈਂ (ਮੈਂ)
Trimax ਤੇਰਾ ਰਹਿ ਗਿਆ ਸੀ
ਤੇਰਾ pen ਸਾਂਭ ਕੇ ਰੱਖਿਆ ਮੈਂ (ਮੈਂ)
ਹੋ, ਤੇਰੀ ਯਾਦਾਂ ਦਾ ਗ਼ੁਲਾਮ, ਮੈਂ ਦੀਵਾਨਾ
ਤੈਨੂੰ ਪੜ੍ਹਨਾ ਚਾਹੁੰਨਾ, bore ਕਰਦੀ ਨੇ ਕਿਤਾਬਾਂ
Cycle ਤੇ ਪੂਰਾ ਸ਼ਹਿਰ ਲੱਭੀ ਫ਼ਿਰੀ ਜਾਨਾਂ
ਹਾਏ ਨੀ, ਕਿੱਥੋਂ ਪੁੱਛਾਂ ਤੇਰਾ ਪਤਾ ਤੇ ਠਿਕਾਣਾ
(ਮੈਂ ਦੀਵਾਨਾ, ਮੈਂ ਦੀਵਾਨਾ, ਮੈਂ ਦੀਵਾਨਾ)
ਹੁੰਦੀ ਮੈਥੋਂ wait ਨਹੀਂ, ਮੈਂ ਅੱਜ ਦਾ ਹਾਂ ਰਾਂਝਾ
ਤੇਰੀ ਯਾਦਾਂ ਦਾ ਗ਼ੁਲਾਮ, ਮੈਂ ਦੀਵਾਨਾ (ਮੈਂ ਦੀਵਾਨਾ)
ਜਿੱਦਾਂ ਹੀ ਦਿਖੀ, ਕਰ ਦੂੰਗਾ ਉਮਰਾਂ ਦਾ ਵਾਦਾ
ਰਾਜਪੁਰੋਂ ਆਇਆ ਨੀ ਮੈਂ ਤੇਰੇ ਪਿੱਛੇ-ਪਿੱਛੇ
ਤੈਨੂੰ ਡੇਰਾਬੱਸੀ ਲੱਭਦਾ ਫ਼ਿਰਾਂ (ਆਂ-ਆਂ)
ਕਦੋਂ ਹੋਣੀ ਛੁੱਟੀ ਤੇਰੀ, ਦੇਣੀ ਤੈਨੂੰ ਚਿੱਠੀ
ਨੀ, ਮੈਂ DAV ਦੇ ਬਾਹਰ ਖੜਾ (ਆ-ਆ)
ਬਾਪੂ ਦੇ, ਮੈਂ, ਖੀਸੇ ਵਿੱਚੋਂ ਕਢ ਲਏ ਨੇ ਪੈਸੇ
ਤੈਨੂੰ ਦੇਣਾ ਨਵਾਂ ਸੂਟ ਸਵਾ (ਆ-ਆ)
BAGI ਮਾਰੇ pedal, ਮੈਂ town ਪੂਰਾ ਘੁੰਮਾਂ
ਤੈਨੂੰ cycle ਤੇ ਲੱਭਦਾ ਫ਼ਿਰਾਂ
ਥੋੜਾ ਨੇੜੇ ਆ ਨਾ
ਤੇਰੀਆਂ ਅਦਾਵਾਂ ਦਾ ਦੀਵਾਨਾ
ਥੋੜਾ ਨੇੜੇ ਆ ਨਾ
ਤੂੰ ਸਾਡੇ ਦਿਲ ਨੂੰ ਜਲਾ ਨਾ
ਥੋੜਾ ਨੇੜੇ ਆ ਨਾ
ਸੋਹਣੀ, ਮੈਂ ਹੁਣ ਬੱਚਣਾ ਨਾ
ਥੋੜਾ ਨੇੜੇ ਆ ਨਾ
ਸੋਹਣੀ, ਮੈਂ ਹੁਣ ਬੱਚਣਾ ਨਾ
ਨੀ, ਥੋੜਾ ਨੇੜੇ-ਏ-ਏ-ਏ-ਏ (ਮੈਂ ਦੀਵਾਨਾ)
ਨੀ, ਥੋੜਾ ਨੇੜੇ-ਏ-ਏ-ਏ-ਏ (ਮੈਂ ਦੀਵਾਨਾ)
ਨੀ, ਥੋੜਾ ਨੇੜੇ-ਏ-ਏ-ਏ-ਏ (ਮੈਂ ਦੀਵਾਨਾ)
ਨੀ, ਥੋੜਾ ਨੇੜੇ-ਏ-ਏ-ਏ-ਏ (ਮੈਂ ਦੀਵਾਨਾ)
Oh, hey, Dox
ਅੱਛਾ ਜੀ, ਏਥੇ ਈ ਨਿਬੇੜ ਦੇਨੇ ਐਂ
ਮਰਨ ਤੋਂ
ਡਰਦੇ ਓ, ਬਾਦਸ਼ਾਹੋ (ਕਿਆ ਬਾਤ, ਹਾਏ, ਹਾਏ)
ਕਮਾਲ ਕਰਦੇ ਹੋ, ਬਾਦਸ਼ਾਹੋ (ਵਾਹ, ਕਿਆ ਬਾਤ)
ਮਰਨ ਤੋਂ ਡਰਦੇ ਓ, ਬਾਦਸ਼ਾਹੋ (ਹਾਏ, ਹਾਏ, ਹਾਏ)
ਕਮਾਲ ਕਰਦੇ ਓ, ਬਾਦਸ਼ਾਹੋ (ਹਾਏ)
ਕਿਸੇ ਨੂੰ ਮਾਰਨ ਦਾ ਸੋਚਦੇ ਓ (ਹ-ਹਾਏ)
ਕਿਸੇ ਤੇ ਮਰਦੇ ਓ, ਬਾਦਸ਼ਾਹੋ (ਕਿਆ ਬਾਤ, ਵਾਹ)
Comments (0)