ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ
(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
(ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾ-ਜਾ-ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
(ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

ਗੱਲ ਸੁਣ ਮੇਰੀ ਹਾਏ ਨੀ ਪਿਆਰ ਤੂੰ ਪਹਿਲਾ
ਨਾਂ ਤੇਰਾ ਲੈਂਦੈ ਰੋਟੀ ਖਾਣ ਤੋਂ ਪਹਿਲਾਂ
ਉਡਦੇ ਹੀ ਸਾਰ ਨਾਲ਼ੇ ਸੌਣ ਤੋਂ ਪਹਿਲਾਂ
ਜਾਨ ਚਲੀ ਜਾਵੇ ਤੈਨੂੰ ਖੋਣ ਤੋਂ ਪਹਿਲਾਂ

ਤੈਨੂੰ senti ਲੱਗਣਗੀਆਂ ਨੀ ਗੱਲਾਂ ਮੇਰੀਆਂ
But ਗੱਲਾਂ ਸਾਰੀ ਕਰਦਾ ਮੈਂ true
ਮੇਰੀ car, ਮੇਰੇ ਯਾਰ, ਹਥਿਆਰ, ਪਰਿਵਾਰ
ਮੇਰਾ ਪਿਆਰ, ਮੇਰਾ ਸੱਭ ਕੁੱਝ ਤੂੰ ਐ

Baby, ਮੈਨੂੰ...
(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
Baby, ਮੈਨੂੰ (ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
Baby, ਮੈਨੂੰ (ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
Baby, ਮੈਨੂੰ (ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)
(ਜਾ-ਜਾ-ਜਾ-ਜਾ...)

Please don't go, don't go
Baby, don't go
Don't go, don't go
Baby, don't ever leave me

ਬਿਨ ਤੇਰੇ ਮੈਂ ਆਂ ਮੈਂ ਤੇ ਨਾ ਰਹਾਂ
ਜੇ ਤੂੰ ਮੈਨੂੰ ਛੱਡ ਗਈ I'm gonna fall
ਦੂਰ ਜੇ ਹੋਇਆ ਤਾਂ ਵੀ ਭੱਜ ਕੇ ਮੈਂ ਆ ਜਾਊਂਗਾ
ਕੁੱਝ ਵੀ ਨਹੀਂ ਕਰਨਾ, you just gotta call

ਤੂੰ ਹੀ ਹੈ night and ਤੂੰ ਹੀ ਹੈ day
ਇਕ ਪਲ ਵੀ ਹੁਣ ਤੈਥੋਂ ਰਹਿਣਾ ਨਾ away
ਦਿਲ ਨਾਲ ਮੇਰੇ ਹੁਣ ਕਰ ਨਾ ਤੂੰ play
ਅੱਖਾਂ ਬੰਦ ਕਰਕੇ ਰੱਬ ਤੋਂ ਕਰਾਂ ਬਸ pray, girl

(ਜਾ-ਜਾ...)

Comments (0)