ਸੁਣ ਜਾਨੀਆ, ਮੇਰੇ ਹਾਣੀਆ
ਸੁਣ ਜਾਨੀਆ, ਵੇ ਮੇਰੇ ਹਾਣੀਆ
ਓ, ਦਿਲ ਜਾਨੀਆ
ਤੂੰ ਮੇਰਾ ਰਾਜਾ ਸਹੀ, ਮੈਂ ਤੇਰੀ ਰਾਣੀ ਆਂ
ਸੁਣ ਜਾਨੀਆ, ਵੇ ਮੇਰੇ ਹਾਣੀਆ
ਓ, ਦਿਲ ਜਾਨੀਆ
ਤੂੰ ਮੇਰਾ ਰਾਜਾ ਸਹੀ, ਮੈਂ ਤੇਰੀ ਰਾਣੀ ਆਂ
ਰਾਣੀ ਨੂੰ ਮਹਿਲ ਬਣਾਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਓ, ਸੁਣ ਜਾਨੀਆ, ਵੇ ਮੇਰੇ ਹਾਣੀਆ
ਓ, ਦਿਲ ਜਾਨੀਆ
ਤੂੰ ਮੇਰਾ ਰਾਜਾ ਸਹੀ, ਮੈਂ ਤੇਰੀ ਰਾਣੀ ਆਂ
ਸੋਨੇ ਦਾ ਇੱਕ ਮਹਿਲ ਬਣਾ
ਪਰ De la ਨਦੀ ਕਿਨਾਰੇ
ਅਰਸ਼ਾਂ ਵਿਚੋਂ ਦੇਖਣ ਆਵਣ ਸੂਰਜ ਚੰਦ ਤੇ ਤਾਰੇ
ਸੋਨੇ ਦਾ ਇੱਕ ਮਹਿਲ ਬਣਾ
ਪਰ De la ਨਦੀ ਕਿਨਾਰੇ
ਅਰਸ਼ਾਂ ਵਿਚੋਂ ਦੇਖਣ ਆਵਣ ਸੂਰਜ ਚੰਦ ਤੇ ਤਾਰੇ
ਦੇਖ ਰਹੇ ਜਾਣ ਦੰਗ, ਉੱਠੇ ਦਿਲ 'ਚੋਂ ਤਰੰਗ
ਦੇਖ ਰਹੇ ਜਾਣ ਦੰਗ, ਉੱਠੇ ਦਿਲ 'ਚੋਂ ਤਰੰਗ
ਰੰਗ ਅੰਬਰ ਜਿਹਾ ਕਰਵਾ ਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਓ, ਸੁਣ ਜਾਨੀਆ, ਵੇ ਮੇਰੇ ਹਾਣੀਆ
ਓ, ਦਿਲ ਜਾਨੀਆ
ਤੂੰ ਮੇਰਾ ਰਾਜਾ ਸਹੀ, ਮੈਂ ਤੇਰੀ ਰਾਣੀ ਆਂ
ਮਿੱਠੀ ਤੂੰ ਨਰਵਾਵ ਦੀ, ਬੋਤਲ ਕੋਲ ਸ਼ਰਾਬ
ਖਾਤਿਰ ਮੈਂ ਨਵਾਬ ਦੀ, ਬਾਰਿਸ਼ ਕਰਾਂ ਸ਼ਬਾਬ ਦੀ
ਓ, ਤਬਲੇ ਦੀ ਤਾਨ
ਹੋ, ਮੇਰੇ ਸੋਹਣੇ ਮਾਨ
ਸਾਰੀ ਰਾਤ ਨੱਚਾਂ ਮੈਂ, ਅੱਗ ਵਾਂਗੂੰ ਮੱਚਾਂ ਮੈਂ
ਵੇ ਮੇਰੇ ਪੈਰਾਂ ਵਿੱਚ ਘੁੰਗਰੂ ਬਣਾਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਓ, ਸੁਣ ਜਾਨੀਆ, ਵੇ ਮੇਰੇ ਹਾਣੀਆ
ਓ, ਦਿਲ ਜਾਨੀਆ
ਤੂੰ ਮੇਰਾ ਰਾਜਾ ਸਹੀ, ਮੈਂ ਤੇਰੀ ਰਾਣੀ ਆਂ
ਚੁੰਨੀ ਦਾ ਫਿਰ ਪਰਦਾ ਕਰਕੇ, ਤੈਥੋਂ ਮਾਨਾ ਸੰਗਾ
ਹੱਥ ਜੋੜ ਕੇ ਸੱਚੇ ਰੱਬ ਤੋ ਇੱਕੋ ਮੰਨਤ ਮੰਗਾ
ਚੁੰਨੀ ਦਾ ਫਿਰ ਪਰਦਾ ਕਰਕੇ, ਤੈਥੋਂ ਮਾਨਾ ਸੰਗਾ
ਹੱਥ ਜੋੜ ਕੇ ਸੱਚੇ ਰੱਬ ਤੋ ਇੱਕੋ ਮੰਨਤ ਮੰਗਾ
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਇਹੋ ਜਿਹਾ ਸਬੱਬ ਕੋਈ ਬਣਾਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਨੱਚ-ਨੱਚ ਧਰਤੀ ਹਿਲਾਦੇ
ਮਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਂਦੇ
ਓ, ਸੁਣ ਜਾਨੀਆ, ਵੇ ਮੇਰੇ ਹਾਣੀਆ
ਓ, ਦਿਲ ਜਾਨੀਆ
ਤੂੰ ਮੇਰਾ ਰਾਜਾ ਸਹੀ, ਮੈਂ ਤੇਰੀ ਰਾਣੀ ਆਂ
Comments (0)