Babbu Maan – Stud Lyrics

ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਤੂੰ ਇੱਕ ਵਾਰੀ ਹਾਂ ਕਰਦੇ
ਇੱਕ ਵਾਰੀ ਹਾਂ ਕਰਦੇ
ਸਾਰੀ ਵੇਚ ਦੁਂ ਜ਼ਮੀਨ ਕੁੜੀਏ
ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਦੇਖ ਮਾਰਦੀ ਜਵਾਨੀ ਬੜਕਾਂ
ਖਿੜ ਗਏ ਨੇ ਪਿੰਪਲ
ਸਾਨੂੰ dead ਕਰ ਗਏ ਨੇ
ਸੱਜਣਾਂ ਦੇ ਡਿੰਪਲ
ਦੇਖ ਮਾਰਦੀ ਜਵਾਨੀ ਬੜਕਾਂ
ਖਿੜ ਗਏ ਨੇ ਪਿੰਪਲ
ਸਾਨੂੰ dead ਕਰ ਗਏ ਨੇ
ਸੱਜਣਾਂ ਦੇ ਡਿੰਪਲ
ਕਰੇ ਉੱਤੋਂ ਉੱਤੋਂ ਨਾਟਕ ਤੂੰ
ਕਰੇ ਉੱਤੋਂ ਉੱਤੋਂ ਨਾਟਕ ਤੂੰ
ਪਰ ਅੰਦਰੋਂ ਐਂ ਕੀਨ ਕੁੜੀਏ
ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਤੂੰ ਇੱਕ ਵਾਰੀ ਹਾਂ ਕਰਦੇ
ਇੱਕ ਵਾਰੀ ਹਾਂ ਕਰਦੇ
ਸਾਰੀ ਵੇਚ ਦੁਂ ਜ਼ਮੀਨ ਕੁੜੀਏ
ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਚੱਲ ਕਰੀਏ plan ਕੁੜੀਏ
Tour ਇੱਕ foreign ਦਾ
ਚੱਲ ਆਪਾ ਲਾ ਲਈਏ
ਗੇੜਾ ਮੈਲਬਰਨ ਦਾ
ਚੱਲ ਕਰੀਏ plan ਕੁੜੀਏ
Tour ਇੱਕ foreign ਦਾ
ਚੱਲ ਆਪਾ ਲਾ ਲਈਏ
ਗੇੜਾ ਮੈਲਬਰਨ ਦਾ
ਲਾ ਇਸ਼ਕ ਦੇ ਰੋਗ ਕੁੜੇ
ਲਾ ਇਸ਼ਕ ਦੇ ਰੋਗ ਕੁੜੇ
ਆਪੇ ਹੋ ਜੇਂਗੀ ਲੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਤੂੰ ਇੱਕ ਵਾਰੀ ਹਾਂ ਕਰਦੇ
ਇੱਕ ਵਾਰੀ ਹਾਂ ਕਰਦੇ
ਤੂੰ ਇੱਕ ਵਾਰੀ ਹਾਂ ਕਰਦੇ
ਇੱਕ ਵਾਰੀ ਹਾਂ ਕਰਦੇ
ਸਾਰੀ ਵੇਚ ਦੁਂ ਜ਼ਮੀਨ ਕੁੜੀਏ
ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਕੁੜੀ ਤੂੰ ਰਾਜਵਾਡੇਆ ਦੀ
ਮੁੰਡਾ ਮੈਂ ਵੀ ਮਾਣਾਂ ਦਾ
ਗੀਤ ਲਿਖ ਕੇ ਨਿਬ ਤੋੜੇ
ਸ਼ੌਂਕੀ ਨਹੀਂ ਸਨਮਾਨਾਂ ਦਾ
ਸ਼ੌਂਕੀ ਨਹੀਂ ਸਨਮਾਨਾਂ ਦਾ
ਕੁੜੀ ਤੂੰ ਰਾਜਵਾਡੇਆ ਦੀ
ਮੁੰਡਾ ਮੈਂ ਵੀ ਮਾਣਾਂ ਦਾ
ਗੀਤ ਲਿਖ ਕੇ ਨਿਬ ਤੋੜੇ
ਸ਼ੌਂਕੀ ਨਹੀਂ ਸਨਮਾਨਾਂ ਦਾ
ਤੇਰੇ ਪਿਉ ਦੇ ਨਾਂ ਕਰਦਾ
ਤੇਰੇ ਪਿਉ ਦੇ ਨਾਂ ਕਰਦਾ
ਆਹਾ ਤਿਬਤ ਤੇ ਚੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਤੂੰ ਇੱਕ ਵਾਰੀ ਹਾਂ ਕਰਦੇ
ਇੱਕ ਵਾਰੀ ਹਾਂ ਕਰਦੇ
ਸਾਰੀ ਵੇਚ ਦੁਂ ਜ਼ਮੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ
ਮੁੰਡਾ ਸਿਰੇ ਦਾ stud ਬੱਲੀਏ
ਤੂੰ ਵੀ ਸਿਰੇ ਦੀ ਹਸੀਨ ਕੁੜੀਏ

Comments (0)