BNYX
ਯਾਰਾਂ ਨਾਲ ਰਹਿਣਾ ਮੇਰੀ ਫਿਕਰ ਨਾ (Okay)
ਗਾਣੇ ਤੇ ਲਿਖੇ ਮੇਰਾ ਜ਼ਿਕਰ ਨਾ (Okay)
ਰੱਖਦਾ ਲੁਕੋਕੇ ਕੱਟੋ ਫੋਨ ਤੂੰ ਮੇਰੇ ਕੋਲੋ
ਮੇਰੇ ਤੋਂ ਜ਼ਿਆਦਾ ਪਿਆਰ trigger ਨਾ (Okay)
ਸਮਝਾ ਮੈਂ ਸਾਰਾ ਮੈਨੂੰ ਰੱਖੇ ਕਿਹੜੀ place ਵੇ
ਅੱਖਾਂ ਨਾ ਟਿਕਦੀਆਂ ਤੇਰੀਆਂ ਕਰਦੀਆਂ ਕੀ ਏਹ chase ਵੇ
ਆਉਂਦੀ smell ਤੇਰੀ shirt ਤੋ cologne ਦੀ
ਵਾਲਾਂ ਚ glitter ਤੇਰਾ ਬੰਦਾ ਬੁਰਾ case ਵੇ (Okay)
ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay)
ਕਿੱਥੇ ਕਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (Okay)
ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay)
ਕਿੱਥੇ ਕਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
ਐਦਾ ਕੀ bestie ਤੇਰਾ 24 ਘੰਟੇ text okay
ਮੇਰਾ ਲੈ ਫੋਨ ਹੁਣ ਆਪਣਾ ਵੀ ਕਰ check okay
ਭੇਜੇ ਜੋ ਰੋਜ਼ snap ਆ ਥੋੜ੍ਹਾ ਵੀ ਓਹ time ਨਾ ਕੱਟਦਾ
ਸਾਰਾ ਮੈਂ ਜਾਣਾ ਬਿਨਾ ਗੱਲ ਤੋਂ ਨਾ ਸ਼ੱਕ okay
ਗਿਣਤੀ ਨਾ ਬੈਗਾਂ ਦੀ ਮੈਂ Cartier ਦਿੱਤੇ ਕਈ okay
ਬੰਦਾ ਨਾ ਹੋਇਆ ਬਣਿਆ bank ਤੇਰੇ ਲਈ okay
ਮੰਨਿਆ ਮੈਂ ਗੌਰ ਨਹੀਂ ਕਰਦਾ, ਕੰਮ ਕਰ ਵੀ ਕਰਨਾ ਪੈਂਦਾ
Absence ਮੇਰੀ ਦਾ ਚੱਕੇ ਫਾਇਦਾ, ਏਹ ਨਾ ਸਹੀ okay
ਗੱਲਾਂ ਤੇ ਵਾਅਦੇ ਕੀਤੇ ਜੋ ਰਹਿ ਗਏ ਨੇ ਹੁਣ ਇਕ ਪਾਸੇ
ਗਮ ਨੇ ਕਾਲੀਆਂ ਦੇ ਕਿਉਂ ਤੇਰੇ ਨਾਲ ਮੇਰੇ ਸਾਰੇ ਹੱਸੇ (Okay, okay)
ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay)
ਕਿੱਥੇ ਕਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (Okay)
ਗੁੱਸਾ ਏ ਮੈਨੂੰ ਰੋਜ਼ ਆਉਣਾ ਆ ਤੂੰ ਪੀ ਵੀ
ਤੂੰ ਨਾ ਹੋਵੇ ਤਾਂ ਲੱਗੇ bottle ਬਥੇਰੀ ਨੀ
ਦੱਸ ਦੇ ਤੂੰ ਮੈਨੂੰ ਚਾਹੁਣੇ ਮੇਰੇ ਕੋਲੋਂ ਕੀ ਵੀ
Time ਤੇਰਾ ਨਾਲ ਬਸ ਏਸੇ ਦੀ ਆ ਦੇਰੀ ਨੀ
ਤੂੰ ਮੇਰਾ ਹੋਵੇ, ਨਾ ਜ਼ਿੰਦਗੀ ਚ ਗਮ ਰਹਿਣ
ਮਾਰੇ ਵੀ ਦਿਨ ਮੈਂ, ਹੱਸ ਕੇ ਨੇ ਕੱਟ ਲੈਣੇ
ਕਰਾਂ ਸਬਰ, ਮੈਂ ਤੇਰੀਆਂ ਵਫ਼ਾਵਾਂ ਦੀ
ਕਰਲੇ ਪਿਆਰ, ਤੂੰ ਹੋਰ ਨਾ ਸਜ਼ਾਵਾਂ ਦੇ
ਐਦਾ ਦਾ ਜੀਣਾ ਵੀ ਕੀ ਜੀਣਾ ਹੋਇਆ
ਸਾਨੂੰ ਨਾ ਦਿਨ ਚੰਗੇ ਲੱਗਦੇ
ਬੁੱਲਾਂ ਨੂੰ ਐਦਾ ਵੀ ਕੀ ਸੀਣਾ ਹੋਇਆ
ਰੱਖੀਏ ਖਿਆਲ ਬਾਕੀ ਸਭਦੇ, okay
ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay)
ਕਿੱਥੇ ਕਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ (Okay)
ਨਾ ਮੇਰੇ ਤੋਂ ਸ਼ਿਕਾਇਤਾਂ ਕੀ (Okay)
ਤੂੰ ਦਿਲ ਦੀਆਂ ਦੱਸ ਜਾ ਜ਼ਰਾ (Okay)
ਕਿੱਥੇ ਕਟੀਆਂ ਨੇ ਰਾਤਾਂ ਕਈ (Okay)
ਹੋਵੇ ਸ਼ੱਕ ਮੈਨੂੰ ਲੱਗਦਾ ਬੁਰਾ
Comments (0)