ਓ ਚੜਦਾ ਵਿਸਾਖ ਤੇ ਪਨੀਰੀ ਜੱਟ ਬੀਜਦਾ
ਰੱਖਦਾ ਖਿਆਲ ਰਤਾ ਰਤਾ ਜਿੰਨੀ ਚੀਜ਼ ਦਾ
ਪਹਿਲਾਂ ਦੀ ਲਵਾਈ ਕੋਈ ਸ਼ਿਕਾਇਤ ਹੀ ਆ ਲਾ ਦਵੇ
ਸ਼ਹਿਰੋ ਆਂ ਬਾਬੂ ਸਾਰਾ ਟਕ ਹੀ ਨਾ ਵਾਹ ਦਵੇ
ਇਸ ਸਮੇਂ ਆਂ ਬਰਸਾਤਾਂ ਵੀ ਨਹੀਂ ਪੈਂਦੀਆਂ
ਓ ਤਿੱਖੀ ਧੁੱਪਾਂ ਵਿੱਚ ਫਿਰੇ ਨੱਕੇ ਮੋੜਦਾ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਬੀਜ ਕੇ ਕਮਾਦ ਸਾਰਾ ਸਾਲ ਰਹਿੰਦੇ ਗੋੜ੍ਹਦੇ
ਮਿਲਾ ਬਾਹਰ ਲਾਈਨ ਲੱਗੀ ਹੁੰਦੀ ਪਈ ਹੈ ਰੋਡ ਤੇ
ਗਿੱਟੇ ਗੋਡੇ ਰਹਿਣ ਸਾਡੇ ਵਾਹਨਾਂ ਵਿੱਚ ਧੱਸਦੇ
ਪਰਚੂਨੀਆ ਨੇ ਆ ਕੇ ਮੁੱਲ ਮਿਹਨਤਾਂ ਤਾਂ ਦੱਸਦੇ
ਅਸੀਂ ਜਮ ਦੇ ਹੀ ਫਸੇ ਬੋਲ ਮਹਿੰਗਾ ਤਕੀ ਰੋਡ ਦਾ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਰੋਟੀ ਬਾਜੋ ਮਰੇ ਦੁਨੀਆ
ਨਹਿਰਾਂ ਟੋਬੇ ਸੁੱਕ ਗਏ ਤਲਾਬ ਵੀ ਕੋਈ ਰਹੇ ਨਾ
ਲਾ ਲਾ ਡੈਮ ਪਾਣੀ ਡੱਕੇ ਰਾਹ ਵੀ ਤੇਰੇ ਲਈ ਕੋਈ ਵ੍ਹੇ ਨਾ
ਸਿਧੇ ਪਾਣੀ ਦਾ ਪੱਦਰ ਥਲੇ ਪੀਂਣ ਨੂੰ ਨੀ ਜੁੜਨਾ
ਵਸਦਾ ਪੰਜਾਬ ਸਮਾਂ ਕਿੱਥੇ ਹੁਣ ਮੁੜਨਾ
ਬੂਹਾ ਟੁੱਟਾ ਛੱਤ ਮਾੜੀ ਨਾ ਹੁਣ ਮਹਿਲ ਆ ਕਰੋੜ ਦਾ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਗੱਲ ਸੁਣ ਲੈ ਤੂੰ ਜੱਟਾ ਆ ਹਾਂ ਤੇਰਾ ਵੀ ਕਸੂਰ ਆ
ਸੌਦਾ ਅੰਨ ਦਾ ਤੂੰ ਕਰੇ ਮਾੜੀ ਹੋਣੀ ਤਾਂ ਜਰੂਰ ਆ
ਪਾਣੀ ਸਾਡੀ ਧਰਤੀ
ਮਾਂ ਦੂਜੀ ਦੱਸਦੀ ਦਿੱਲੀ ਮਾਂ ਤੇ ਰਸੇਐਨ ਫਿਰੇ ਰੌੜਦਾ
ਰੋਟੀ ਬਾਜੋ ਮਰੇ ਦੁਨੀਆ
ਓ ਰੋਟੀ ਬਾਜੋਂ
ਓ ਰੋਟੀ ਬਾਜੋਂ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਰੋਟੀ ਬਾਜੋ ਮਰੇ ਦੁਨੀਆ
ਜੱਟ ਅੰਨ ਵੇਚ ਪੈਸਾ ਵੇਖੋ ਜੋੜਦਾ
ਰੋਟੀ ਬਾਜੋ ਮਰੇ ਦੁਨੀਆ
ਓ ਰੋਟੀ ਬਾਜੋ
ਓ ਰੋਟੀ ਬਾਜੋ
Comments (0)