AP Dhillon – Distance Lyrics

ਹੱਥੋ ਹੱਥ ਛੁਟਿਆ ਏ
ਦਿਲ ਮੇਰਾ ਅੱਜ ਟੁਟਿਆ ਏ
ਕਿਸ ਗੱਲ ਦੀ ਦੇ ਗਈ ਏ ਸਜ਼ਾ
ਅੱਖ ਤੇਰੀ ਨਾਲ ਪੜ੍ਹੀ ਨਾ ਹੋਈ
ਦਿਲ ਦੀ ਰਜ਼ਮ ਵੀ ਫੜ ਨਾ ਹੋਈ
ਅਸੀਂ ਅੱਜ ਹੋਏ ਆ ਤਬਾਹ
ਹੁਣ ਕਿਦਰ ਨੂੰ ਜਾਵਾਂ
ਮੈਨੂੰ ਲੱਭਦਾ ਨਾ ਰਾਹ
ਕਿਸ ਗੱਲ ਦੀ ਦੇ ਗਈ ਏ ਸਜ਼ਾ
ਕਿਉਂ ਦੇਗੀ ਏ ਦਗਾ
ਕਿਉਂ ਦੇਗੀ ਏ ਦਗਾ
ਸਾਰੇ ਤੋੜ ਗਈ ਚਾਅ
ਕਿਉਂ ਦੇਗੀ ਏ ਦਗਾ
ਪਿਆਰ ਜਦੋਂ ਪਾਇਆ ਸੀ
ਕਦੀ ਗੱਲ ਨਾਲ ਲਾਇਆ ਸੀ
ਉਦੋਂ ਦੱਸ ਦਿੰਦੀ ਛੱਡ ਜਾਣਾ ਤੁਰ ਕੇ
ਅਸੀਂ ਸੰਭਲ ਕੇ ਚੱਲਦੇ
ਤੇਰੇ ਪੜ ਲੈਂਦੇ ਛਲ ਜੇ
ਛੱਡ ਵੇਖਣਾ ਕੀ ਪਿੱਛੇ ਹੁਣ ਮੁੜਕੇ
ਜਿਹੜੇ ਛੱਡ ਜਾਂਦੇ ਤੁਰ ਕੇ
ਫਿਰ ਨਾ ਆਉਂਦੇ ਮੁੜਕੇ
ਭਾਵੇ ਲੱਖ ਵਾਰੀ ਤੱਕ ਲੈਣੀ ਰਾਹ
ਕਿਉਂ ਦੇਗੀ ਏ ਦਗਾ
ਕਿਉਂ ਦੇਗੀ ਏ ਦਗਾ
ਸਾਰੇ ਤੋੜ ਗਈ ਏ ਚਾਅ
ਕਿਉਂ ਦੇਗੀ ਏ ਦਗਾ
ਸਾਰੇ ਤੋੜ ਗਈ ਏ ਚਾਅ
ਕਿਉਂ ਦੇਗੀ ਏ ਦਗਾ
ਕਿਉਂ ਦੇਗੀ ਏ ਦਗਾ
ਕਿਉਂ ਦੇਗੀ ਏ ਦਗਾ
ਕਿਉਂ ਦੇਗੀ ਏ ਦਗਾ

Comments (0)